Breaking News

ਮਹਿਲਾ ਨੇ ਦਿੱਤਾ 3 ਸੱਪਾ ਨੂੰ ਜਨਮ ਪਾਲਦੀ ਹੈ ਪੁੱਤਾ ਦੀ ਤਰਾ !

ਅਸੀਂ ਅਕਸਰ ਹੀ ਇਸ ਦੁਨੀਆਂ ਦੇ ਬਹੁਤ ਅਜੀਬੋ ਗਰੀਬ ਮਾਮਲੇ ਸੁਣਦੇ ਰਹਿੰਦੇ ਹਾਂ।ਦੋਸਤੋ ਅੱਜ ਜੋ ਘਟਨਾ ਤੁਹਾਨੂੰ ਦੱਸਾਂਗੇ ਉਹ ਤੁਹਾਨੂੰ ਬਹੁਤ ਹੈਰਾਨ ਕਰ ਦੇਵੇਗੀ।ਤੁਸੀ ਕੁੱਤੇ ਬਿੱਲੀ ਨੂੰ ਪਾਲਤੂ

ਜਾਨਵਰ ਬਣਾਉਂਦੇ ਦੇਖਿਆ ਹੋਵੇਗਾ,ਪਰ ਤੁਸੀਂ ਕਦੇ ਇਹ ਦੇਖਿਆ ਹੈ ਕਿ ਸੱਪ ਨੇ ਕਿਸੇ ਮਹਿਲਾ ਦੇ ਗਰਭ ਵਿੱਚੋਂ ਜਨਮ ਲਿਆ ਹੋਵੇ।ਦਰਅਸਲ ਇਹ ਮਾਮਲਾ ਬਿਹਾਰ ਦੇ ਇੱਕ ਥਾਣਾ ਖੇਤਰ ਤੋਂ ਸਾਹਮਣੇ

ਆ ਰਿਹਾ ਹੈ। ਇੱਥੋਂ ਦਾ ਰਹਿਣ ਵਾਲਾ ਕ੍ਰਿਸ਼ਨਾ ਯਾਦਵ ਦੀ ਪਤਨੀ ਮੀਨਾ ਯਾਦਵ ਦਾ ਇਹ ਕਹਿਣਾ ਹੈ ਕਿ ਉਸ ਨੇ ਆਪਣੇ ਗਰਭ ਵਿੱਚੋ ਤਿੰਨ ਸੱਪ ਦੇ ਬੱਚਿਆਂ ਨੂੰ ਜਨਮ ਦਿੱਤਾ ਹੈ।ਉਸ ਮਹਿਲਾ ਨੇ ਕਿਹਾ

ਹੈ ਕਿ ਉਸ ਨੇ ਤਿੰਨ ਸੱਪ ਦੇ ਬੱਚਿਆਂ ਨੂੰ ਜਨਮ ਦਿੱਤਾ ਸੀ ਜਿਹਨਾਂ ਦੇ ਵਿੱਚੋ ਦੋ ਮਰ ਗਏ ਹਨ ਅਤੇ ਇੱਕ ਫਿਲਹਾਲ ਜ਼ਿੰਦਾ ਹੈ।ਮੀਨਾ ਯਾਦਵ ਆਪਣੇ ਆਪ ਨੂੰ ਇੱਕ ਨਾਗਣ ਦੱਸਦੀ ਹੈ।ਇਲਾਕੇ ਦੇ ਲੋਕ

ਉਸ ਛੋਟੇ ਜਿਹੇ ਸੱਪ ਦੇ ਬੱਚੇ ਨੂੰ ਅਤੇ ਉਸ ਮਹਿਲਾ ਨੂੰ ਦੇਖਣ ਆਉਂਦੇ ਰਹਿੰਦੇ ਹਨ।ਲੋਕਾਂ ਦਾ ਕਹਿਣਾ ਹੈ ਕਿ ਉਸ ਮਹਿਲਾ ਦੇ ਕੋਲ ਇੱਕ ਛੋਟਾ ਜਿਹਾ ਸੱਪ ਹੈ ਸੋ ਉਸਦੀ ਸਾਰੀ ਗੱਲ ਮੰਨਦਾ ਹੈ।ਇਸ ਤਰ੍ਹਾ

ਇਲਾਕੇ ਦੇ ਲੋਕ ਇਸ ਘਟਨਾ ਨੂੰ ਸੁਣ ਕੇ ਬਹੁਤ ਹੈਰਾਨ ਹੋ ਰਹੇ ਹਨ।ਇਸ ਘਟਨਾ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੈ ਪਰ ਉਸ ਮਹਿਲਾ ਦਾ ਕਹਿਣਾ ਇਹੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ

ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਤਰਾ ਦਾ ਝਾੜੂੂ ਘਰ ਨੂੂੰ ਕਰ ਦਿੰਦਾ ਹੈ ਬਰਬਾਦ !

ਏਦਾਂ ਦੀ ਝਾੜੂ ਨਾਲ ਹੋ ਸਕਦਾ ਹੈ ਘਰ ਬਰਬਾਦ ਝਾੜੂ ਸੇ ਡਰਾਵਣਾ ਸੱਚ ਆਪਕੇ ਸਾਹਮਣੇ …

Leave a Reply

Your email address will not be published. Required fields are marked *