ਕੈਮਰੇ ਚ ਕੈਦ ਹੋਈ ਬਾਲੀਵੁੱਡ ਵਾਲਿਆ ਦੀ ਇਹ ਹਰਕਤ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਬੌਲੀਵੁੱਡ ਦਾ ਇੱਕ ਬਹੁਤ ਹੀ ਜ਼ਿਆਦਾ ਤੇਜ਼ੀ ਦੇ ਨਾਲ ਮਸ਼ਹੂਰ ਹੋ ਰਿਹਾ ਗਾਣਾ ਲੁੱਟ ਗਏ ਦੇ ਬਾਰੇ ਵਿਚ ਕੁਝ ਜਾਣਕਾਰੀ। ਦੋਸਤੋ ਇਹ ਗਾਣਾ ਸੋਸ਼ਲ ਮੀਡੀਆ

ਤੇ ਉੱਪਰ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਉਸ ਤੋ ਇਹ ਗਾਣਾ ਜੰਗਲ ਦੀ ਅੱਗ ਵਾਂਗ ਫੈਲ ਰਿਹਾ ਹੈ। ਹਰ ਕੋਈ ਬਸ ਇਹ ਹੀ ਗਾਣਾ ਸੁਣ ਰਿਹਾ ਹੈ ਅਤੇ ਗਾ ਰਿਹਾ ਹੈ। ਦੋਸਤੋ ਇਸ

ਗਾਣੇ ਦਾ ਵਾਇਰਲ ਹੋਣ ਦਾ ਇੱਕ ਹੋਰ ਵੱਡਾ ਕਾਰਨ ਇਹ ਹੈ। ਕਿਉਂਕਿ ਇਸ ਵਿੱਚ ਇਮਰਾਨ ਹਾਸ਼ਮੀ ਵੀ ਹੈ। ਅਤੇ ਹਰ ਕੋਈ ਉਨ੍ਹਾਂ ਦਾ ਫੈਨ ਤਾਂ ਜ਼ਰੂਰ ਹੁੰਦਾ ਹੀ ਹੈ। ਕਿਉਂਕਿ ਉਨ੍ਹਾਂ ਦੇ ਰੋਮਾਂਟਿਕ ਗਾਣਿਆਂ

ਦੀ ਕਾਰਨ ਅੱਜਕੱਲ੍ਹ ਦੀ ਜਵਾਨ ਪੀੜ੍ਹੀ ਦੇ ਵਿਚ ਉਹ ਬਹੁਤ ਹੀ ਜ਼ਿਆਦਾ ਮਸ਼ਹੂਰ ਹਨ। ਅਤੇ ਅੱਜ ਵੀ ਅਸੀਂ ਤੁਹਾਨੂੰ ਲੁੱਟ ਗਏ ਗਾਣੇ ਦੇ ਇੰਨੇ ਮਸ਼ਹੂਰ ਹੋਣ ਤੇ ਕੀਤੀ ਗਈ। ਪਾਰਟੀ ਦੇ ਬਾਰੇ ਵਿਚ ਜਾਣਕਾਰੀ

ਦੇਣ ਜਾ ਰਹੀ ਹਾਂ। ਜਿਸ ਦੇ ਵਿੱਚ ਇਮਰਾਨ ਹਾਸ਼ਮੀ ਵੀ ਆਏ ਸਨ। ਇਸ ਵਾਰੀ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *