ਘਰਵਾਲੇ ਨੇ ਵਹੁਟੀ ਕੋਲੋ ਕੀਤੀ ਸੀ ਅਜਿਹੀ ਡਿਮਾਡ ਕੁੜੀ ਨੇ ਅੱਕ ਕੀਤਾ ਇਹ ਕਾਰਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਆ ਰਿਹਾ ਤਾਜ਼ਾ ਮਾਮਲਾ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇਕ ਔਰਤ ਜਿਸ ਦਾ ਛੇ ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦਾ

ਪਤੀ ਉਸ ਨੂੰ ਹਮੇਸ਼ਾ ਤੰਗ ਕਰਦਾ ਸੀ ਕਿ ਤੇਰਾ ਭਰਾ ਅਜਿਹਾ ਹੈ ਤੇਰੀ ਭੈਣ ਅਜਿਹੀ ਹੈ। ਤੇਰੀ ਭਰਜਾਈ ਬਹੁਤ ਖ਼ਰਾਬ ਢੰਗ ਨਾਲ ਉਸ ਨਾਲ ਗੱਲਬਾਤ ਕਰਦੀ ਹੈ। ਅਜਿਹੀਆਂ ਸਭ ਗੱਲਾਂ ਉਸ ਨੂੰ ਕਹਿੰਦਾ

ਸੀ ਅਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਇਸ ਲਈ ਉਸ ਦੀ ਘਰਵਾਲੀ ਹਮੇਸ਼ਾ ਦੁਖੀ ਰਹਿੰਦੀ ਸੀ। ਅਤੇ ਆਪਣੇ ਮਾਪਿਆਂ ਨੂੰ ਵੀ ਅਜਿਹੀਆਂ ਗੱਲਾਂ ਨਹੀਂ ਦੱਸ ਸਕਦੀ ਸੀ। ਕਿਉਂਕਿ ਫਿਰ ਉਨ੍ਹਾਂ ਨੂੰ

ਵੀ ਉਸ ਦੀ ਟੈਨਸ਼ਨ ਰਹਿਣੀ ਸੀ। ਉਹ ਹਮੇਸ਼ਾ ਉਸ ਨੂੰ ਕਹਿੰਦਾ ਸੀ। ਕਿ ਉਹ ਮਰ ਜਾਵੇ ਉਸ ਦਾ ਇੱਥੇ ਕੋਈ ਕੰਮ ਨਹੀਂ ਹੈ। ਫਿਰ ਜਦੋਂ ਇੱਕ ਦਿਨ ਲੜਕੀ ਨੇ ਕਹਿ ਦਿੱਤਾ। ਕਿ ਉਹ ਮਰ ਜਾਵੇਗੀ ਤਾਂ ਉਸ

ਆਦਮੀ ਨੇ ਕਿਹਾ ਕਿ ਉਹ ਆਪਣੇ ਘਰ ਜਾ ਕੇ ਮਰੇ ਇੱਥੇ ਮਰਨ ਦੀ ਲੋੜ ਨਹੀਂ ਇਸ ਤੋਂ ਬਾਅਦ ਪਹਿਲਾਂ ਉਹ ਆਪਣੇ ਮਾਪਿਆਂ ਘਰ ਜਾਂਦੀ ਹੈ। ਅਤੇ ਉੱਥੇ ਜਾ ਕੇ ਆਪਣੇ ਦੋਵੇਂ ਹੱਥਾਂ ਦੀਆਂ ਨਸਾਂ ਕੱਟ

ਲੈਦੀ ਹੈ ਅਤਿ ਫਿਨਾਈਲ ਵੀ ਪੀ ਲੈਂਦੀ ਹੈ। ਜਿਸ ਕਾਰਨ ਉਸ ਦੀ ਹਾਲਤ ਬਹੁਤ ਗੰਭੀਰ ਹੋ ਜਾਂਦੀ ਹੈ। ਅੱਗੇ ਹੋਇਆ ਇਹ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ

ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਕੂਲ ਦੀਆ ਇਹਨਾ ਲੜਕੀਆ ਦਾ ਕਾਰਾ ਦੇਖ ਚੀਕਾ ਨਿਕਲ ਜਾਣੀਆ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਝ ਅਜਿਹੀਆਂ ਘਟਨਾਵਾਂ ਯੂਕੀ ਕੈਮਰੇ ਵਿਚ ਰਿਕਾਰਡ …

Leave a Reply

Your email address will not be published. Required fields are marked *