Breaking News

ਚਿਹਰੇ ਦੇ ਕਾਲੇ ਦਾਗ ਧੱਬੇ ਸਾਫ ਕਰਨਾ ਚਾਹੁੰਦੇ ਹੋ ਤਾ ਅਪਣਾਓ ਇਹ ਤਰੀਕਾ !

ਵੇਸਣ ਦੇ ਬਣਾਏ ਇਸੇ ਤਿੱਨ ਫੇਸ ਪੈਕ ਨਿਖਾਰ ਏਨਾ ਆਵੇਗਾ ਕਿ ਸਾਰੇ ਤੁਹਾਨੂੰ ਪੁੱਛਣ ਲੱਗੇ ਕੀ ਤੁਸੀਂ ਪਾਰਲਰ ਤੋਂ ਆਏ ਹੋ ਪਹਿਲਾ ਫੇਸ ਪੈਕ ਇਕ ਨਿੰਬੂ ਇਕ ਚਮਚ ਵੇਸਣ ਨਿੰਬੂ ਦਾ ਰਸ ਇਕ ਚਮਚ

ਐਲੋਵੇਰਾ ਜੈੱਲ ਮਿਕਸ ਕਰ ਲਓ ਹੁਣ ਤੁਸੀਂ ਆਪਣੇ ਚਿਹਰੇ ਤੇ ਲਗਾ ਲਓ ਹਲਕੇ ਹੱਥਾਂ ਨਾਲ ਮਸਾਜ ਕਰੋ ਅੱਧਾ ਘੰਟਾ ਇਸ ਤਰ੍ਹਾਂ ਹੀ ਰੱਖਣਾ ਲਗਾ ਕੇ ਪੈਕ ਬਾਅਦ ਵਿੱਚ ਤੁਸੀਂ ਗੁਣਗੁਣੇ ਪਾਣੀ ਨਾਲ

ਧੋ ਲਓ ਤੂੰ ਦੋਵਾਂ ਤੁਸੀਂ ਦੇਖੋਗੇ ਕਿ ਕਿੰਨਾ ਗਲੋਅ ਆਉਂਦਾ ਹੈ ਤੁਹਾਡੇ ਇਸ ਤੋਂ ਬਾਅਦ ਤੁਸੀਂ ਕੋਈ ਵਧੀਆ ਲੋਸ਼ਨ ਲਾ ਸਕਦੇ ਹੋ ਫੇਸ ਤੇ ਦੂਸਰਾ ਫੇਸ ਪੈਕ ਪਹਿਲਾਂ ਅਸੀਂ ਇੱਕ ਟਮਾਟਰ ਲਵਾਂਗੇ ਉਸ ਨੂੰ

ਕੱਦੂਕਸ਼ ਕਰਾਂਗੇ ਇਕ ਚਮਚ ਬੇਸਣ ਫੇਸਪੈਕ ਤਿਆਰ ਹੋ ਜਾਵੇਗਾ ਇਸ ਨੂੰ ਹੁਣ ਅਸੀਂ ਲਗਾਵਾਂਗੇ ਆਪਣੇ ਫੇਸ ਤੇ ਦੋ ਪੰਜ ਮਿੰਟ ਮਸਾਜ ਕਰੋ ਫਿਰ ਧੋ ਲਓ ਤੀਸਰਾ ਫੇਸ ਪੈਕ ਇੱਕ ਆਲੂ ਨੂੰ ਕੱਦੂਕਸ

ਕਰ ਲਓ ਇਕ ਚਮਚ ਵੇਸਣ ਵਿਚ ਪਾ ਲਓ ਮਿਕਸ ਕਰ ਲਓ ਹੁਣ ਅਸੀਂ ਇਹ ਪੈਕ ਲਗਾਵਾਂਗੇ ਤੇ ਇਹ ਪੈਕ ਪੂਰੇ ਚਿਹਰੇ ਤੇ ਲੀਪ ਵਾਂਗ ਲਗਾ ਲਵਾਂਗੇ ਜਿਨ੍ਹਾਂ ਦੇ ਕਾਲੀ ਥੱਪਦੇ ਹਨ ਉਹ ਵੀ ਦੂਰ ਹੋ

ਜਾਂਦੇ ਹਨ ਉਨ੍ਹਾਂ ਨੂੰ ਵੀ ਕਾਫ਼ੀ ਫ਼ਾਇਦਾ ਮਿਲਦਾ ਹੈ ਇਹ ਪੰਦਰਾਂ ਮਿੰਟ ਤਕ ਲਗਾ ਕੇ ਰੱਖਣਾ ਇਸ ਨਾਲ ਤੁਹਾਡਾ ਫੀਸ ਬਹੁਤ ਵਧੀਆ ਦਿਖੇਗਾ ਹੁਣ ਅਸੀਂ ਆਪਣਾ ਵੈਟ ਘਟਾਉਣ ਲਈ ਦੋ ਚੱਮਚ ਜੀਰਾ

ਪਾਊਡਰ ਅੱਧਾ ਚੱਮਚ ਸੇਂਧਾ ਨਮਕ ਇੱਕ ਚਮਚ ਮੇਥੀ ਦਾਣਾ ਪਾਊਡਰ ਇੱਕ ਚੱਮਚ ਧਨੀਆ ਇਸ ਦਾ ਸੇਵਨ ਸਵੇਰੇ ਗਰਮ ਪਾਣੀ ਨਾਲ ਕਰੋ ਇਸ ਤੋਂ ਬਾਅਦ ਗੁਣਗੁਣਾ ਪਾਣੀ ਪੀਣਾ ਹੈ ਇਹ ਜਾਣਕਾਰੀ

ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

88 ਰੋਗਾ ਦੀ ਮਾ ਹੈ ਅਜਵੈਣ ਬਸ ਖਾਣ ਦਾ ਤਰੀਕਾ ਸਿੱਖਲੋ !

ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਫਾਸਟ ਫੂਡ ਨੂੰ ਬੇਹੱਦ ਪਸੰਦ ਕਰਦੀ ਹੈ ਅਤੇ ਤਲੀਆਂ ਹੋਈਆਂ ਚੀਜ਼ਾਂ …

Leave a Reply

Your email address will not be published. Required fields are marked *