Breaking News

ਦੁੱਧ ਚ ਅੱਧਾ ਚਮਚ ਮਿਲਾਕੇ ਪੀਲੋ 2 ਬੰਦਿਆ ਜਿੰਨੀ ਆਵੇਗੀ ਤਾਕਤ !

ਦੋਸਤੋ ਹਰ ਇੱਕ ਜੜੀ ਬੂਟੀ ਵਿੱਚ ਵੱਖ ਵੱਖ ਗੁਣ ਪਾਏ ਜਾਂਦੇ ਹਨ।ਦੋਸਤੋ ਅੱਜ ਅਸੀਂ ਜਿਸ ਜੜੀ ਬੂਟੀ ਦੇ ਬਾਰੇ ਵਿੱਚ ਗੱਲ ਕਰਾਂਗੇ ਉਸ ਨੂੰ ਅਸ਼ਵਗੰਧਾ ਕਿਹਾ ਜਾਂਦਾ ਹੈ।ਇਸ ਪੌਦੇ ਦੀਆਂ ਜੜ੍ਹਾਂ ਅਤੇ ਪੱਤਿਆ

ਦਾ ਇਸਤੇਮਾਲ ਕੀਤਾ ਜਾਂਦਾ ਹੈ।ਇਸ ਦੀਆਂ ਜੜ੍ਹਾਂ ਨੂੰ ਸੁਕਾ ਕੇ ਪਾਊਡਰ ਤਿਆਰ ਕੀਤਾ ਜਾਂਦਾ ਹੈ ਅਤੇ ਕੈਪਸੂਲ ਵੀ ਬਣਾਏ ਜਾਂਦੇ ਹਨ।ਅਸ਼ਵਗੰਧਾ ਸਾਡੇ ਤਣਾਅ ਨੂੰ ਘੱਟ ਕਰਦਾ ਹੈ ਅਤੇ ਸਾਡੇ ਦਿਮਾਗ

ਨੂੰ ਸ਼ਾਂਤ ਕਰਦਾ ਹੈ।ਇਹ ਸਰੀਰ ਦੇ ਵਿੱਚ ਆਈ ਕਮਜ਼ੋਰੀ ਨੂੰ ਪੂਰਾ ਕਰਦਾ ਹੈ।ਅਸ਼ਵਗੰਧਾ ਇੱਕ ਅਜਿਹੀ ਜੜੀ-ਬੂਟੀ ਹੈ ਜਿਸ ਵਿੱਚ ਬਹੁਤ ਸਾਰੇ ਮਿਨਰਲਸ ਪਾਏ ਜਾਂਦੇ ਹਨ।ਜੇਕਰ ਅਸੀਂ ਰਾਤ ਨੂੰ ਸੌਣ

ਸਮੇਂ ਇੱਕ ਗਿਲਾਸ ਗਾਂ ਦੇ ਗਰਮ ਦੁੱਧ ਦੇ ਵਿੱਚ ਅਸ਼ਵਗੰਧਾ ਪਾਊਡਰ ਨੂੰ ਮਿਲਾ ਕੇ ਸੇਵਨ ਕਰਦੇ ਹਾਂ ਤਾਂ ਸਰੀਰ ਨੂੰ ਅਣਗਿਣਤ ਫ਼ਾਇਦੇ ਮਿਲਦੇ ਹਨ।ਇਸ ਦੀ ਵਰਤੋਂ ਹੱਡੀਆਂ ਨੂੰ ਮਜ਼ਬੂਤ ਬਣਾਉਣ

ਦੇ ਲਈ ਵੀ ਕੀਤੀ ਜਾਂਦੀ ਹੈ।ਦੋਸਤੋ ਜੇਕਰ ਕੋਈ ਅਨਿੰਦਰਾ ਦੀ ਸਮੱਸਿਆ ਤੋਂ ਪਰੇਸ਼ਾਨ ਹਨ ਤਾਂ ਅਸ਼ਵਗੰਧਾ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨੂੰ ਖਾਣ ਦਾ ਸਹੀ ਸਮਾਂ ਰਾਤ ਦਾ ਹੁੰਦਾ ਹੈ।ਰਾਤ

ਨੂੰ ਸੌਣ ਤੋਂ ਇੱਕ ਘੰਟਾ ਪਹਿਲਾਂ ਇਸ ਨੂੰ ਗਰਮ ਦੁੱਧ ਜਾਂ ਫਿਰ ਗਰਮ ਪਾਣੀ ਨਾਲ ਸੇਵਨ ਕੀਤਾ ਜਾ ਸਕਦਾ ਹੈ।ਮਾਰਕੀਟ ਦੇ ਵਿੱਚ ਅਸ਼ਵਗੰਧਾ ਦਾ ਪਾਊਡਰ ਅਤੇ ਕੈਪਸੂਲ ਦੋਵੇਂ ਮਿਲਦੇ ਹਨ।ਪਰ ਜੇਕਰ

ਇਸ ਦਾ ਪਾਊਡਰ ਇਸਤੇਮਾਲ ਕੀਤਾ ਜਾਵੇ ਤਾਂ ਉਹ ਜ਼ਿਆਦਾ ਬਿਹਤਰ ਰਹਿੰਦਾ ਹੈ।ਇਸ ਤਰ੍ਹਾਂ ਦੋਸਤੋ ਅਸ਼ਵਗੰਧਾ ਸਰੀਰ ਨੂੰ ਤਾਕਤਵਰ ਬਣਾਉਣ ਦਾ ਕੰਮ ਕਰਦਾ ਹੈ।ਇਸ ਦਾ ਇਸਤੇਮਾਲ ਜਰੂਰ ਕਰੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

88 ਰੋਗਾ ਦੀ ਮਾ ਹੈ ਅਜਵੈਣ ਬਸ ਖਾਣ ਦਾ ਤਰੀਕਾ ਸਿੱਖਲੋ !

ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਫਾਸਟ ਫੂਡ ਨੂੰ ਬੇਹੱਦ ਪਸੰਦ ਕਰਦੀ ਹੈ ਅਤੇ ਤਲੀਆਂ ਹੋਈਆਂ ਚੀਜ਼ਾਂ …

Leave a Reply

Your email address will not be published. Required fields are marked *