ਮੁਲਤਾਨੀ ਮਿੱਟੀ ਵਿੱਚ ਇਹ ਚੀਜ ਮਿਲਾਕੇ ਲਗਾਓ ਫੇਸਵਾਸ ਦੀ ਜਰੂਰਤ ਨਹੀ ਪਵੇਗੀ !

ਦੋਸਤੋ ਗਰਮੀਆਂ ਦਾ ਮੌਸਮ ਚਿਹਰੇ ਦੇ ਲਈ ਬਹੁਤ ਸਾਰੀਆਂ ਪਰੇਸ਼ਾਨੀਆਂ ਲੈ ਕੇ ਆਉਂਦਾ ਹੈ।ਇਸ ਮੌਸਮ ਦੇ ਵਿੱਚ ਚਿਹਰੇ ਤੇ ਸਾਵਲਾਪਨ ਅਤੇ ਦਾਗ-ਧੱਬੇ ਪੈਣੇ ਸ਼ੁਰੂ ਹੋ ਜਾਂਦੇ ਹਨ।ਦੋਸਤੋ ਇਸ ਧੰਦੇ

ਵਿੱਚ ਆਪਣੇ ਚਿਹਰੇ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ।ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਫੇਸ ਪੈਕ ਬਣਾ ਕੇ ਦੱਸਾਂਗੇ ਜੋ ਤੁਸੀਂ ਰੋਜ਼ਾਨਾ ਇਸਤੇਮਾਲ ਕਰਕੇ ਇਨ੍ਹਾਂ ਸਮੱਸਿਆਵਾਂ ਤੋਂ ਬਚ ਸਕਦੇ ਹੋ।

ਦੋਸਤੋ ਇਸ ਫੇਸ ਪੈਕ ਵਿੱਚ ਅਸੀਂ ਮੁਲਤਾਨੀ ਮਿੱਟੀ ਦਾ ਇਸਤੇਮਾਲ ਕਰਾਂਗੇ।ਇੱਕ ਖਾਲੀ ਕਟੋਰੀ ਦੇ ਵਿੱਚ ਇੱਕ ਚੱਮਚ ਮੁਲਤਾਨੀ ਮਿੱਟੀ ਦਾ ਲੈ ਲਵੋ।ਥੋੜ੍ਹਾ ਜਿਹਾ ਅਸੀਂ ਇਸ ਵਿੱਚ ਕੱਚਾ ਦੁੱਧ ਮਿਲਾਵਾਂਗੇ।

ਇੱਕ ਚੱਮਚ ਇਸ ਵਿੱਚ ਸ਼ੁੱਧ ਸ਼ਹਿਦ ਮਿਲਾ ਲਵੋ।ਸ਼ਹਿਦ ਤੁਹਾਡੇ ਚਿਹਰੇ ਉੱਤੇ ਗਲੋਂ ਪੈਦਾ ਕਰੇਗਾ।ਦੋਸਤੋ ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਪੇਸਟ ਨੂੰ ਤਿਆਰ ਕਰ ਲਵੋ।ਆਪਣੇ ਚਿਹਰੇ

ਨੂੰ ਸਾਫ ਕਰਕੇ ਇਸ ਪੇਸਟ ਨੂੰ ਆਪਣੇ ਚਿਹਰੇ ਤੇ ਅਪਲਾਈ ਕਰ ਲਵੋ।ਇਸ ਨੂੰ ਕਰੀਬ 10 ਮਿੰਟ ਦੇ ਲਈ ਆਪਣੇ ਚਿਹਰੇ ਤੇ ਲੱਗਾ ਰਹਿਣ ਦਿਓ ਅਤੇ ਬਾਅਦ ਵਿੱਚ ਤੁਸੀਂ ਸਾਫ਼ ਪਾਣੀ ਨਾਲ ਚਿਹਰਾ

ਧੋ ਲਵੋ। ਇਸ ਨੂੰ ਅਸੀਂ ਰੋਜ਼ਾਨਾ ਵੀ ਇਸਤੇਮਾਲ ਕਰ ਸਕਦੇ ਹਾਂ।ਮੁਲਤਾਨੀ ਮਿੱਟੀ ਚਿਹਰੇ ਤੇ ਸਾਵਲੇਪਨ ਨੂੰ ਖਤਮ ਕਰੇਗੀ।ਸੋ ਦੋਸਤੋਂ ਗਰਮੀਆਂ ਦੇ ਵਿੱਚ ਇਸ ਨੂੰ ਜ਼ਰੂਰ ਇਸਤੇਮਾਲ ਕਰੋ।ਇਹ ਚਿਹਰੇ

ਨੂੰ bright ਕਰਨ ਵਿੱਚ ਸਹਾਇਤਾ ਕਰੇਗਾ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

20 ਐਮਐਮ ਦੀ ਪਥਰੀ ਵੀ ਟੁੱਟਕੇ ਆ ਜਾਵੇਗੀ ਬਾਹਰ !

ਕਿਡਨੀ ਵਿੱਚ ਪੱਥਰੀ ਦੀ ਸਮੱਸਿਆ ਪੇਟ ਵਿੱਚ ਕਾਫੀ ਦਰਦ ਵੀ ਪੈਦਾ ਕਰਦੀ ਹੈ।ਮਾਰਕੀਟ ਦੇ ਵਿੱਚ …

Leave a Reply

Your email address will not be published. Required fields are marked *