ਬੈਕ ਲੁੱਟਣ ਲਈ ਚੋਰ ਨੇ ਪੱਟੀ ਸੁਰੰਗ ਅੰਦਰਲਾ ਨਜਾਰਾ ਦੇਖ ਨਿਕਲੀਆ ਚੀਕਾ !

ਦੇਸ਼ ਦੇ ਵਿੱਚ ਵਧ ਰਹੀ ਗ਼ਰੀਬੀ ਅਤੇ ਲੌਕਡਾਊਨ ਦੇ ਕਾਰਨ ਬਹੁਤ ਸਾਰੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ।ਕਰੋਨਾ ਮਹਾਮਾਰੀ ਕਾਰਨ ਦੇਸ਼ ਦੇ ਵਿੱਚ ਬਹੁਤ ਹੀ ਗਰੀਬੀ ਵੱਧ ਚੁੱਕੀ ਹੈ ਜਿਸ ਨੇ

ਵਾਰਦਾਤਾਂ ਨੂੰ ਜਨਮ ਦਿੱਤਾ ਹੈ।ਇਸ ਦੇ ਚਲਦਿਆਂ ਚੋਰ ਕਿਸੇ ਵੀ ਹੱਦ ਤੇ ਜਾ ਕੇ ਆਪਣੇ ਪੈਸੇ ਦੀ ਜ਼ਰੂਰਤ ਨੂੰ ਪੂਰੀ ਕਰਨਾ ਸ਼ੁਰੂ ਕਰ ਰਹੇ ਹਨ।ਗਰੀਬੀ ਨੇ ਇਨਸਾਨ ਨੂੰ ਬੇਬਸ ਕਰ ਦਿੱਤਾ ਹੈ।ਅਜਿਹਾ

ਹੀ ਮਾਮਲਾ ਦਿੱਲੀ ਦੀ ਇੱਕ ਬੈਂਕ ਤੋਂ ਸਾਹਮਣੇ ਆ ਰਿਹਾ ਹੈ ‌।ਦਰਅਸਲ ਇੱਕ ਸ਼ਾਤਿਰ ਚੋਰ ਨੇ ਫ਼ਿਲਮੀ ਢੰਗ ਦੇ ਨਾਲ ਬੈਂਕ ਦੇ ਵਿੱਚੋਂ ਚੋਰੀ ਕਰਨ ਦੀ ਸਕੀਮ ਬਣਾਈ।ਅਸੀਂ ਇਹ ਸਭ ਫ਼ਿਲਮਾਂ ਦੇ ਵਿੱਚ

ਹੁੰਦੇ ਹੀ ਦੇਖਿਆ ਹੋਵੇਗਾ।ਦਰਅਸਲ ਦਿੱਲੀ ਦੇ ਇਲਾਕੇ ਦੀ ਇੱਕ ਬੈਂਕ ਵਿੱਚ ਸੁਰੰਗ ਬਣਾ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ।ਚੋਰ ਨੇ ਇੱਕ ਸੁਰੰਗ ਬਣਾ ਕੇ ਬੈਂਕ ਦੇ ਇੱਕ ਕਮਰੇ ਤੱਕ ਪਹੁੰਚ ਕੀਤੀ।

ਇਹ ਕੰਮ ਉਸ ਨੇ ਸਵੇਰੇ ਤਿੰਨ ਵਜੇ ਕੀਤਾ।ਜਦੋਂ ਉਹ ਬੈਂਕ ਦੇ ਵਿੱਚ ਐਂਟਰ ਹੋਇਆ ਤਾਂ ਉਸ ਨੇ ਹਰ ਇੱਕ ਕਮਰਾ ਛਾਣ ਦਿੱਤਾ ਪਰ ਉਸਨੂੰ ਕਿਤੇ ਨਕਦੀ ਬਰਾਮਦ ਨਹੀਂ ਹੋਈ।ਬਿਨਾ ਕੁਝ ਲਏ ਹੀ ਨਿਰਾਸ਼

ਹੋ ਕੇ ਚੋਰ ਉਸੇ ਹੀ ਸੁਰੰਗ ਤੋਂ ਬਾਹਰ ਨਿਕਲ ਆਇਆ।ਜਦੋਂ ਸਵੇਰੇ ਬੈਂਕ ਮੈਨੇਜਰ ਅਤੇ ਅਧਿਕਾਰੀਆਂ ਨੇ ਇਹ ਸਭ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ।ਤੁਰੰਤ ਹੀ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ

ਅਤੇ ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਨਾਲ ਉਸ ਦੀ ਸ਼ਨਾਖਤ ਕਰ ਲਈ। ਜਲਦੀ ਹੀ ਚੋਰ ਨੂੰ ਕਰਜ਼ੇ ਦੇ ਵਿੱਚ ਲੈ ਲਿਆ ਜਾਵੇਗਾ।ਅੱਜ-ਕੱਲ੍ਹ ਦੇ ਚੋਰ ਚੋਰੀ ਕਰਨ ਦੇ ਲਈ ਸ਼ਾਤਿਰ ਢੰਗਾਂ ਦਾ

ਪ੍ਰਯੋਗ ਕਰਦੇ ਹਨ। ਸਾਵਧਾਨ ਅਤੇ ਸੁਚੇਤ ਰਹਿਣ ਦੀ ਲੋੜ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ

ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਕੂਲ ਦੀਆ ਇਹਨਾ ਲੜਕੀਆ ਦਾ ਕਾਰਾ ਦੇਖ ਚੀਕਾ ਨਿਕਲ ਜਾਣੀਆ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਝ ਅਜਿਹੀਆਂ ਘਟਨਾਵਾਂ ਯੂਕੀ ਕੈਮਰੇ ਵਿਚ ਰਿਕਾਰਡ …

Leave a Reply

Your email address will not be published. Required fields are marked *