ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਜਗਰਾਵਾਂ ਤੋਂ ਆ ਰਿਹਾ ਤਾਜ਼ਾ ਮਾਮਲਾ ਇਸ ਦੀ ਵਿੱਚ ਦੱਸਿਆ ਜਾ ਰਿਹਾ ਹੈ। ਕਿ ਇੱਕ ਲੜਕੀ ਜਿਸ ਨੇ ਨਰਸਿੰਗ ਦਾ ਕੋਰਸ ਕੀਤਾ ਹੋਇਆ ਸੀ। ਉਹ
ਵਿਦੇਸ਼ ਜਾਣਾ ਚਾਹੁੰਦੀ ਸੀ ਅਤੇ ਇਸੇ ਗੱਲ ਦਾ ਫਾਇਦਾ ਚੁੱਕਦੇ ਹੋਏ। ਦੋ ਆਦਮੀਆਂ ਨੇ ਉਸ ਨੂੰ ਇਕ ਕੋਲਡਰਿੰਕ ਦੇ ਵਿੱਚ ਨਸ਼ੇ ਦੀ ਗੋਲੀ ਮਿਲਾ ਕੇ ਦੇ ਦਿੱਤੀ। ਜਿਸ ਤੋਂ ਬਾਅਦ ਉਸ ਦਾ ਸਿਰ ਭਾਰਾ ਭਾਰਾ
ਹੋਣ ਲੱਗ ਪਿਆ। ਫਿਰ ਇੱਕ ਕਮਰੇ ਦੇ ਵਿੱਚ ਉਹ ਉਸ ਨੂੰ ਲੈ ਗਏ ਅਤੇ ਕਿਹਾ ਕਿ ਉਹ ਇੱਥੇ ਆਰਾਮ ਕਰ ਲਵੇ। ਇਸ ਤੋਂ ਬਾਅਦ ਉਸ ਲੜਕੀ ਨੇ ਕਿਹਾ ਕਿ ਉਸ ਨੂੰ ਥੋੜ੍ਹੀ ਥੋੜ੍ਹੀ ਹੋਸ਼ ਸੀ ਅਤੇ ਉਸ ਨੂੰ
ਪਤਾ ਲੱਗ ਰਿਹਾ ਸੀ। ਕਿ ਉਸਦੀ ਨਾਲ ਗਲਤ ਕੰਮ ਹੋ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਦੋ ਆਦਮੀ ਸਨ। ਜੋ ਕਿ ਉਸ ਦਾ ਬਲਾਤਕਾਰ ਕਰ ਰਹੇ ਸਨ। ਅਤੇ ਉਨ੍ਹਾਂ ਦੋਵਾਂ ਦੇ ਬਾਰੇ ਵਿਚ ਉਸ ਲੜਕੀ
ਨੇ ਇਹ ਜਾਣਕਾਰੀ ਵੀ ਦੇ ਦਿੱਤੀ ਹੈ। ਹੁਣ ਆਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਹਿਊਮਨ ਰਾਈਟਸ ਦੇ ਕੋਲ ਸੌਂਪ ਦਿੱਤਾ ਗਿਆ ਹੈ। ਅਤੇ ਉਹ ਲੜਕੀ ਦਾ ਪੂਰਾ ਪੂਰਾ ਸਾਥ ਵੀ ਦੇ
ਰਹੇ ਹਨ। ਇਸ ਬਾਰੇ ਵਿਚ ਹੋਰ ਜਾਣਕਾਰੀ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।