ਟੁੱਟੀ ਹੋਈ ਹੱਡੀ ਦਾ ਇਲਾਜ ਸਿਰਫ਼ ਤਿੰਨ ਹੀ ਖੁਰਾਕਾਂ ਵਿੱਚ ਨੜਿੱਨਵੇ ਪਰਸੈਂਟ ਗੋਡਿਆਂ ਦਾ ਦਰਦ ਬਿਲਕੁਲ ਠੀਕ ਇਹ ਹੈ ਚਲਾਈ ਦੇ ਪੱਤੀ ਛੇ ਸੱਤ ਪੱਤੇ ਲੈਣਾ ਫਿਰ ਇਨ੍ਹਾਂ ਨੂੰ ਰਗੜੇ ਲੈਣਾ ਫਿਰ ਚੁੰਨੀ
ਨਾਲ ਇਸ ਦਾ ਨਿਚੋੜ ਕੇ ਜੂਸ ਕੱਢ ਲੈਣਾ ਇਸ ਦੀ ਚੱਟਣੀ ਬਣਾ ਲੈਣਾ ਤੇ ਇਕ ਚਮਚ ਪਾਣੀ ਪਾਉਣਾ ਮਿਕਸ ਕਰ ਲਓ ਤੁਹਾਡੇ ਘਰ ਵਿਚ ਇਸ ਤਰ੍ਹਾਂ ਦਾ ਵਿਅਕਤੀ ਹੈ ਜਿਸ ਦੀ ਹੱਡੀਆਂ ਜਲਦੀ ਟੁੱਟ
ਜਾਂਦੀਆਂ ਹਨ ਤਿੰਨ ਦਿਨ ਪੀ ਕੇ ਦੇਖੋ ਇਸ ਦਾ ਜਲਦੀ ਹੀ ਫ਼ਾਇਦਾ ਮਿਲੇਗਾ ਅਤੇ ਹੱਡੀ ਜੁੜ ਜਾਵੇਗੀ ਇਸ ਜੂਸ ਦਾ ਸਵੇਰੇ ਦੋ ਚੱਮਚ ਸੇਵਨ ਕਰਨਾ ਚਾਹੀਦਾ ਹੈ ਬਲੱਡ ਪ੍ਰੈਸ਼ਰ ਦਾ ਮਰੀਜ਼ ਨੂੰ ਵੀ ਦੋ ਚੱਮਚ
ਲੈਣੇ ਚਾਹੀਦੇ ਜੇਕਰ ਕਿਸੇ ਮਰੀਜ਼ ਨੂੰ ਦਿਲ ਵਿੱਚ ਦਰਦ ਹੁੰਦੀ ਹੈ ਉਹ ਵੀ ਇਸ ਦਾ ਸੇਵਨ ਕਰ ਸਕਦਾ ਹੈ ਇਸੇ ਤਰ੍ਹਾਂ ਗੋਡਿਆਂ ਵਿਚ ਦਰਦ ਹੁੰਦੀ ਹੋਵੇ ਤਾਂ ਇਸ ਜੂਸ ਦਾ ਸੇਵਨ ਕਰਨਾ ਚਾਹੀਦਾ ਹੈ ਤੇ ਇਹ
ਦਰਦ ਦੂਰ ਹੋ ਜਾਂਦਾ ਹੈ ਇਹ ਸਾਨੂੰ ਬਾਜ਼ਾਰੋਂ ਵੀ ਮਿਲ ਸਕਦਾ ਹੈ ਤਾਈ ਜੇ ਪੱਤੇ ਇਸ ਦੀ ਵਰਤੋਂ ਸਾਗ ਵਿੱਚ ਵੀ ਕੀਤੀ ਜਾਂਦੀ ਹੈ ਇਹ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।