ਕੈਮਰੇ ਚ ਕੈਦ ਕੁਝ ਖਤਰਨਾਕ ਘਟਨਾਵਾ !

ਵਾਇਰਲ

ਦੋਸਤੋ ਸੀਸੀਟੀਵੀ ਕੈਮਰੇ ਦੇ ਵਿੱਚ ਕਈ ਵਾਰ ਅਜਿਹੀਆਂ ਘਟਨਾਵਾਂ ਕੈਦ ਹੋ ਜਾਂਦੀਆਂ ਹਨ ਜਿਸ ਨੂੰ ਦੇਖ ਲੋਕ ਹੈਰਾਨ ਹੋ ਜਾਂਦੇ ਹਨ।ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਕੁਝ ਘਟਨਾਵਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਤੁਸੀਂ ਹੈਰਾਨ ਹੋ ਜਾਵੋਗੇ।ਦੋਸਤੋ ਇਹ ਘਟਨਾ

ਕੈਲੇਫੋਰਨੀਆਂ ਤੋਂ ਸਾਹਮਣੇ ਆਈ ਹੈ। ਇੱਕ ਪਤੀ-ਪਤਨੀ ਰੋਡ ਤੇ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਜਾ ਰਹੇ ਸਨ।ਉਸ ਦੌਰਾਨ ਇੱਕ ਅਜਿਹੀ ਘਟਨਾ ਵਾਪਰੀ ਹੈ ਜੋ ਕਾਫੀ ਹੈਰਾਨਗੀ ਵਾਲੀ ਸੀ।ਦਰਅਸਲ ਉਹਨਾਂ ਦੇ ਸਾਹਮਣੇ ਇੱਕ ਕਾਰ ਉਡਦੀ ਹੋਈ ਸੜਕ ਤੇ ਆ ਕੇ ਡਿਗ

ਜਾਂਦੀ ਹੈ ਅਤੇ ਐਕਸੀਡੈਂਟ ਹੋ ਜਾਂਦਾ ਹੈ।ਇਹ ਸਭ ਦੇਖ ਪਤੀ-ਪਤਨੀ ਕਾਫੀ ਡਰ ਜਾਂਦੇ ਹਨ ਅਤੇ ਯੂ ਐਸ ਏ ਦੀ ਬਚਾਅ ਟੀਮ ਨੂੰ ਫੋਨ ਕਰ ਦਿੰਦੇ ਹਨ।ਇਸ ਤੋਂ ਬਾਅਦ ਕਾਰ ਦੇ ਵਿੱਚ ਮੌਜੂਦ ਵਿਅਕਤੀ ਉਸ ਐਕਸੀਡੈਂਟ ਵਾਲੀ ਜਗ੍ਹਾ ਤੇ ਜਾਂਦਾ ਹੈ ਅਤੇ ਗੱਡੀ ਦੇ ਵਿੱਚ ਮੌਜੂਦ ਲੋਕਾਂ ਨੂੰ ਬਚਾਉਂਦਾ ਹੈ।

ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਘਟਨਾ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਵਿੱਚ ਕਾਰ ਦੀ ਡਿੱਗੀ ਦੇ ਵਿੱਚੋਂ ਇੱਕ ਸ਼ਰਾਰਤੀ ਲੜਕਾ ਸੜਕ ਦੇ ਵਿਚੋ-ਵਿੱਚ ਡਿੱਗ ਜਾਂਦਾ ਹੈ।ਇਸ ਕਾਰ ਦੇ ਪਿੱਛੇ ਜਿਹੜੀ ਕਾਰ ਆ ਰਹੀ ਸੀ ਉਸ ਨੇ ਜਲਦੀ ਹੀ ਆਪਣੀ ਕਾਰ ਰੋਕੀ ਅਤੇ ਉਸ ਬੱਚੇ

ਨੂੰ ਸੜਕ ਦੇ ਵਿੱਚੋਂ ਚੁੱਕ ਲਿਆ ਅਤੇ ਉਸ ਦੇ ਘਰ ਵਾਲਿਆਂ ਨੂੰ ਸੌਂਪਿਆ।ਅਗਰ ਥੋੜੀ ਦੇਰ ਹੋ ਜਾਂਦੀ ਤਾਂ ਉਸ ਦੀ ਜਾਨ ਚਲੀ ਜਾਣੀ ਸੀ।ਇਸ ਤਰ੍ਹਾਂ ਦੋਸਤੋ ਸਾਨੂੰ ਧਿਆਨ ਪੂਰਵਕ ਸੜਕ ਤੇ ਸਫ਼ਰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਸੀਸੀਟੀਵੀ ਦੇ ਵਿੱਚ ਬਹੁਤ ਸਾਰੀਆਂ ਘਟਨਾਵਾ ਕੈਦ ਹੋ

ਜਾਂਦੀਆ ਹਨ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *