Tuesday , August 3 2021

ਕੁਝ ਅਜਿਹੇ ਸਕੂਲ ਜਿਨਾ ਨੂੰ ਦੇਖ ਪੂਰੀ ਦੁਨੀਆ ਹੈ ਹੈਰਾਨ !

ਇਸੇ ਸਕੂਲ ਜਿਸ ਤੋਂ ਪੂਰੀ ਦੁਨੀਆਂ ਹੈਰਾਨ ਦੁਨੀਆਂ ਵਿੱਚ ਐਸੇ ਸਕੂਲ ਹੈ ਜਿਸ ਵਿੱਚ ਤੁਸੀਂ ਜਾਓ ਅਸੀਂ ਪੜ੍ਹਨਾ ਨਹੀਂ ਚਾਹਾਂਗੇ ਇਸ ਵਿੱਚ ਪੜ੍ਹਨਾ ਆਸਾਨ ਕੰਮ ਨਹੀਂ ਜੇ ਇਨ੍ਹਾਂ ਸਕੂਲਾਂ ਦੇ ਨਿਯਮਾਂ ਦਾ

ਪਾਲਣ ਨਾ ਕੀਤਾ ਤਾਂ ਕਠੋਰ ਸਜ਼ਾ ਮਿਲਦੀ ਹੈ ਰਾਊਂਡ ਦੇ ਸਕੂਲ ਵਿਚ ਇਸ ਤਰ੍ਹਾਂ ਹੋਇਆ ਕਿ ਟੀਚਰ ਨੇ ਸਟੂਡੈਂਟ ਨੂੰ ਲੇਟ ਆਉਣ ਤੇ ਕੌਣ ਬੋਕਸ ਪਹਿਨਾਇਆ ਜਿਸ ਤਰ੍ਹਾਂ ਦੇ ਕੌਣ ਬੌਕਸ ਕੁੱਤੇ ਨੂੰ ਪਹਿਨਾਉਂਦੇ

ਨੇ ਲੋਕ ਜਦੋਂ ਬੱਚਿਆਂ ਦੇ ਮਾਂ ਬਾਪ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਟੀਚਰ ਦੀ ਸ਼ਿਕਾਇਤ ਦਰਜ ਕਰਵਾਈ ਜਿਸ ਨਾਲ ਉਸ ਟੀਚਰ ਨੂੰ ਸਕੂਲ ਵਿਚੋਂ ਨਿਕਾਲ ਦਿੱਤਾ ਗਿਆ ਰੈਂਚ ਲੋਕਾਂ ਨੂੰ ਖਾਣਾ

ਬਹੁਤ ਪਸੰਦ ਹੁੰਦਾ ਹੈ ਜਦੋਂ ਇਸ ਖਾਣੇ ਤੇ ਹੀ ਪਾਬੰਦੀ ਲਗਾ ਦਿੱਤੀ ਜਾਵੇ ਤਾਂ ਦੱਸੋ ਕੀ ਬੀਤੂਗੀ ਉਨ੍ਹਾਂ ਤੇ ਜਾਪਾਨ ਦੇ ਸਕੂਲ ਵਿੱਚ ਬੱਚਿਆਂ ਨੂੰ ਆਪਣੇ ਵਾਲ ਅਸਲੀ ਹਨ ਜਾਂ ਨਕਲੀ ਇਸ ਦਾ ਸਬੂਤ ਦੇਣਾ

ਪੈਂਦਾ ਹੈ ਆਪਣੀ ਬਚਪਨ ਦੀ ਫੋਟੋ ਦੇ ਕੇ ਇਸ ਵਿੱਚ ਜੇਕਰ ਕੋਈ ਬੱਚਾ ਲੱਗ ਦਿਸੇ ਤਾਂ ਉਸ ਨੂੰ ਵੀ ਉਨ੍ਹਾਂ ਬੱਚਿਆਂ ਵਰਗਾ ਹੀ ਬਣਾ ਦਿੱਤਾ ਜਾਂਦਾ ਹੈ ਜੋਈ ਦੇ ਐਲੀਮੈਂਟਰੀ ਸਕੂਲ ਬਾਰ੍ਹਾਂ ਸਾਲਾਂ ਦੇ ਲੜਕੇ

ਨੂੰ ਇੱਕ ਕੁੜੀ ਦੇ ਕੰਧੇ ਤੇ ਹੱਥ ਰੱਖਦਿਆਂ ਦੇਖਿਆ ਇਸ ਤਰ੍ਹਾਂ ਕਰਨ ਤੇ ਸਕੂਲ ਵਿਚ ਹੱਥ ਮਿਲਾਉਣਾ ਅਤੇ ਗਲੇ ਮਿਲਣ ਤੇ ਰੋਕ ਲਗਾ ਦਿੱਤੀ ਗਈ ਇਕੋਲੋ ਦੇ ਹਾਈ ਸਕੂਲ ਵਿੱਚ ਬੱਚਿਆਂ ਨੂੰ ਛੇ ਵਾਰ

ਵਾਸ਼ਰੂਮ ਯੂਜ਼ ਕਰਨ ਤੇ ਮੁੜ ਇਕ ਸਾਲ ਲਈ ਉਹ ਵਾਸ਼ਰੂਮ ਨਹੀਂ ਜਾ ਸਕਦਾ ਇਸੇ ਤਰ੍ਹਾਂ ਨਾਂ ਨੌਰਥ ਕੋਰੀਆ ਨੌਰਥ ਕੋਰੀਆ ਵਿਚ ਬੱਚਿਆਂ ਨੂੰ ਆਪਣੇ ਕਿੰਗ ਜ਼ੋਨ ਨੇਤਾ ਦੇ ਬਾਰੇ ਹੀ ਸੁਣਨਾ ਪੈਂਦਾ ਹੈ ਬੱਚੇ

ਇਸ ਬਾਰੇ ਸੁਣ ਸੁਣ ਕੇ ਬੋਰ ਹੋ ਜਾਂਦੇ ਹਨ ਤੇ ਅਸੀਂ ਕਿਉਂ ਨਹੀਂ ਜਾਪਾਨ ਵਿਚ ਵੀ ਬੱਚਿਆਂ ਨੂੰ ਬਹੁਤ ਜਲਦੀ ਉੱਠਣਾ ਪੈਂਦਾ ਹੈ ਤੇ ਟੀਚਰਾਂ ਨਾਲ ਕੰਮ ਵੀ ਕਰਾਉਣਾ ਪੈਂਦਾ ਹੈ ਜੇਕਰ ਇਸ ਤਰ੍ਹਾਂ ਨਾ ਕਰਨ

ਬੱਚੇ ਤਾਂ ੳੁਨ੍ਹਾਂ ਨੂੰ ਸਜ਼ਾ ਮਿਲਦੀ ਹੈ ਸਾਡਾ ਕਹਿਣਾ ਹੈ ਕਿ ਬੱਚਿਆ ਨਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਉਨ੍ਹਾਂ ਨੂੰ ਖੁੱਲ੍ਹ ਕੇ ਰਹਿਣ ਬਾਰੇ ਦੱਸਣਾ ਚਾਹੀਦਾ ਹੈ ਇਸ ਤਰ੍ਹਾਂ ਪੜ੍ਹਾਈ ਚੰਗੀ ਤਰ੍ਹਾਂ ਕਰਵਾਉਣੀ

ਚਾਹੀਦੀ ਐ ਤੇ ਉੱਠਣਾ ਬੈਠਣਾ ਦੱਸਣਾ ਚਾਹੀਦਾ ਹੈ ਨਾ ਕਿ ਬੱਚਿਆਂ ਤੇ ਸਖ਼ਤਾਈ ਨਹੀਂ ਵਰਤਣੀ ਚਾਹੀਦੀ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਲੜਕੀਆ ਮੁੰਡਿਆ ਨਾਲ ਗੱਡੀ ਚ ਕਰ ਰਹੀਆ ਸੀ ਕੁਝ ਅਜਿਹਾ ਦੇਖਣ ਵਾਲਿਆ ਦੀ ਲੱਗੀ ਭੀੜ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੰਦੌਰ ਤੋਂ ਆ ਰਹੀ ਤਾਜ਼ਾ ਖ਼ਬਰ ਦੋਸਤੋ …

Leave a Reply

Your email address will not be published. Required fields are marked *