ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਸ੍ਰੀ ਮੁਕਤਸਰ ਤੋਂ ਆ ਰਹੀ ਤਾਜ਼ਾ ਖ਼ਬਰ ਜਿਸ ਦੇ ਵਿਚ ਦੱਸਿਆ ਜਾ ਰਿਹਾ ਸੀ। ਕਿ ਜਦੋਂ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਇੱਕ ਹੋਟਲ ਦੇ ਵਿੱਚ
ਛਾਪਾ ਮਾਰਿਆ ਤਾਂ ਉਥੋਂ ਦੋ ਮਰਦ ਅਤੇ ਤਿੰਨ ਔਰਤਾਂ ਇਤਰਾਜ਼ਯੋਗ ਹਾਲਤ ਦੀ ਵਿਚ ਪਾਈਆਂ ਗਈਆਂ। ਅਤੇ ਇਸ ਤੋਂ ਬਾਅਦ ਜਦੋਂ ਉਨ੍ਹਾਂ ਦੇ ਕੋਲੋਂ ਥੋੜ੍ਹੀ ਬਹੁਤ ਪੁੱਛ ਤਾਸ਼ ਕੀਤੀ ਗਈ ਤਾਂ ਇਹ ਮਾਮਲਾ
ਸਾਹਮਣੇ ਆਇਆ। ਕਿ ਕਈ ਲੋਕ ਗ਼ਰੀਬ ਘਰ ਦੀਆਂ ਔਰਤਾਂ ਨੂੰ ਇੱਥੇ ਲੈ ਆਉਂਦੇ ਸਨ। ਅਤੇ ਉਨ੍ਹਾਂ ਤੋਂ ਗ਼ਲਤ ਕੰਮ ਕਰਵਾਉਂਦੇ ਸਨ। ਇਸ ਤੋਂ ਬਾਅਦ ਪੁਲੀਸ ਨੇ ਉਨ੍ਹਾਂ ਤਿੰਨਾਂ ਔਰਤਾਂ ਦਾ ਸਹੀ ਪਤਾ
ਲੱਭ ਕੇ ਉਨ੍ਹਾਂ ਨੂੰ ਸਹੀ ਸਲਾਮਤ ਉਨ੍ਹਾਂ ਦੇ ਘਰ ਵਾਪਸ ਭੇਜ ਦਿੱਤਾ। ਅਤੇ ਆਦਮੀਆਂ ਦੇ ਖਿਲਾਫ ਬਣਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਪਰ ਐਨ ਮੌਕੇ ਉਤੇ ਮਾਲਕ ਫਰਾਰ ਹੋ ਚੁੱਕਾ ਸੀ। ਜਿਸ ਕਾਰਨ
ਮਾਲਕ ਹੱਥੋਂ ਨਿਕਲ ਚੁੱਕਾ ਹੈ ਪੁਲੀਸ ਉਸ ਦੀ ਭਾਲ ਕਰ ਰਹੀ ਹੈ। ਅਤੇ ਅੱਗੇ ਦੀ ਜਾਣਕਾਰੀ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।