ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਕਹਾਣੀ ਜਿਸ ਦੇ ਵਿਚ ਜ਼ਮਾਨੇ ਤੋਂ ਪਿਛੜੇ ਲੋਕਾਂ ਦੇ ਬੱਚੇ ਜਿਨ੍ਹਾਂ ਦਾ ਫ਼ਾਇਦਾ ਚੁੱਕਣ ਦੇ ਲਈ ਇੱਕ ਤੇਜ਼ ਤਰਾਰ ਆਦਮੀ ਕੀ ਕਰਦਾ ਹੈ। ਆਓ ਜਾਣਦੇ
ਹਾਂ, ਦੋਸਤੋ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਲੋਕ ਹੁੰਦੇ ਹਨ। ਜੋ ਕਿ ਜਵਾਨੀ ਤੋਂ ਪਿੱਛੜੇ ਹੁੰਦੇ ਹਨ। ਉਨ੍ਹਾਂ ਨੂੰ ਜੁਰਮਾਨੇ ਦੇ ਨਾਲ ਜੁੜੇ ਰਹਿਣਾ ਸੌਖੀ ਗੱਲ ਨਹੀਂ। ਕਿਉਂਕਿ ਜ਼ਮਾਨੇ ਦੀ ਨਾਲ ਜੁੜੇ ਰਹਿਣ
ਦੇ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ ਅਤੇ ਉਨ੍ਹਾਂ ਕੋਲ ਪੈਸਾ ਨਹੀਂ ਹੁੰਦਾ। ਉਹ ਕਿਸੇ ਤਰ੍ਹਾਂ ਆਪਣੇ ਖਾਣ ਪੀਣ ਦਾ ਬੰਦੋਬਸਤ ਹੀ ਕਰਦੇ ਹਨ ਅਤੇ ਜ਼ਿੰਦਗੀ ਗੁਜ਼ਾਰਦੇ ਹਨ। ਪਰ ਇੱਕ ਆਦਮੀ ਜੋ ਕਿ ਉਨ੍ਹਾਂ
ਦੇ ਪਿੰਡ ਵਿਚ ਆ ਕਿ ਜਵਾਨ ਕੁੜੀਆਂ ਨੂੰ ਲੈਂਦਾ ਸੀ ਅਤੇ ਕਹਿੰਦਾ ਸੀ। ਕਿ ਉਹ ਉਨ੍ਹਾਂ ਨੂੰ ਪੜ੍ਹਾਉਣ ਲਈ ਜ਼ਹਿਰ ਲੈ ਕੇ ਜਾਵੇਗਾ ਅਤੇ ਉਸ ਦੇ ਘਰਵਾਲਿਆਂ ਨੂੰ ਇਸ ਬਦਲੇ ਮੋਟੀ ਰਕਮ ਦਿੰਦਾ ਸੀ। ਕਿਤੇ
ਕਿਤੇ ਘਰਵਾਲੀ ਵੀ ਮਜਬੂਰ ਸਨ। ਜਿਸ ਕਾਰਨ ਉਨ੍ਹਾਂ ਨੂੰ ਆਪਣੇ ਖਾਣੇ ਦੇ ਲਈ ਪੈਸੇ ਲੈਣੇ ਪੈਂਦੇ ਸਨ ਅਤੇ ਕੁੜੀਆਂ ਨੂੰ ਭੇਜਣਾ ਪੈਂਦਾ ਸੀ। ਉੱਥੇ ਜਾ ਕੇ ਉਹ ਕੁੜੀ ਤੂੰ ਕੀ ਕੰਮ ਕਰਵਾਉਂਦਾ ਸੀ। ਆਓ ਜਾਣਦੇ
ਹਾਂ ਹੇਠ ਦਿੱਤੀ ਵੀਡੀਓ ਨੂੰ ਦੇਖ ਕੇ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।