ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਕਹਾਣੀ ਜਿਸ ਦੇ ਵਿੱਚ ਜਦੋਂ ਦੋ ਪਿੰਡ ਵੀ ਹਨ ਜੋ ਕਿ ਗੁਰੂ ਗਰੀਬ ਸਨ। ਪਰ ਜਦੋਂ ਉਹ ਪੜ੍ਹਨ ਦੀ ਲਈ ਬਾਹਰੀ ਸ਼ਹਿਰ ਦੇ ਵਿੱਚ ਗਈਆਂ ਉੱਥੇ ਜਦੋਂ
ਉਨ੍ਹਾਂ ਨੂੰ ਪੈਸੇ ਦੀ ਲੋੜ ਹੋਈ ਤਾਂ ਉਨ੍ਹਾਂ ਨੇ ਜਦੋਂ ਕੰਮ ਕਰਨ ਦੀ ਸੋਚੀ ਤਾਂ ਉਨ੍ਹਾਂ ਨੂੰ ਕਿਹੜਾ ਕੰਮ ਮਿਲਿਆ। ਆਓ ਜਾਣਦੇ ਹਾਂ, ਦੋਸਤੋ ਕਹਾਣੀ ਦੀ ਸ਼ੁਰੂਆਤ ਵਿੱਚ ਦੋ ਕੁੜੀਆਂ ਹੁੰਦੀਆਂ ਹਨ। ਜੋ ਕਿ ਬਹੁਤ
ਪੱਕੀਆਂ ਸਹੇਲੀਆਂ ਹੁੰਦੀਆਂ ਹਨ। ਉਹ ਦੋਵੇਂ ਇਕੱਠੀਆਂ ਹੀ ਪੜ੍ਹੀਆਂ ਸਨ ਅਤੇ ਇਕੱਠੀਆਂ ਹੀ ਅੱਗੇ ਦੀ ਪੜ੍ਹਾਈ ਵੀ ਕਰਨਾ ਚਾਹੁੰਦੀਆਂ ਸਨ। ਜਿਸ ਕਰਕੇ ਉਨ੍ਹਾਂ ਦੋਵਾਂ ਨੇ ਆਪਣੇ ਘਰਦਿਆਂ ਨੂੰ ਮਨਾ
ਲਿਆ। ਤਾਂ ਜੋ ਉਹ ਸ਼ਹਿਰ ਜਾ ਕੇ ਅੱਗੇ ਦੀ ਪੜ੍ਹਾਈ ਕਰ ਸਕਣ ਅਤੇ ਜ਼ਿੰਦਗੀ ਵਿਚ ਕਾਮਯਾਬ ਹੋ ਸਕਣਗੇ। ਇਸ ਤੋਂ ਮਦਦ ਕਰਦੀਆਂ ਨੇ ਸਾਫ਼ ਸਾਫ਼ ਕਹਿ ਦਿੱਤਾ। ਕਿ ਉਹ ਸਿਰਫ ਉਨ੍ਹਾਂ ਦੀ ਇਸ ਪੜ੍ਹਾਈ
ਦਾ ਹੀ ਖ਼ਰਚਾ ਚੁੱਕ ਸਕਦੇ ਹਨ। ਇਸ ਤੋਂ ਇਲਾਵਾ ਕੁਝ ਨਹੀਂ ਕਰ ਸਕਦੀ। ਉਹ ਮੰਨ ਗਈਆਂ ਅਤੇ ਪੜ੍ਹਨ ਚਲੀਆਂ ਗਈਆਂ ਉੱਥੇ ਜਾ ਕੇ ਉਨ੍ਹਾਂ ਨੂੰ ਪੈਸੇ ਦੀ ਜ਼ਰੂਰਤ ਮਹਿਸੂਸ ਹੋਈ। ਕਿਉਂਕਿ ਪਾਕਿ
ਦੀਆਂ ਲੜਕੀਆਂ ਬਹੁਤ ਹੀ ਹਾਈ ਫਾਈ ਅਤੇ ਚੰਗੇ ਘਰੋਂ ਸਨ। ਜਿਸ ਕਾਰਨ ਉਨ੍ਹਾਂ ਨੂੰ ਵੀਹ ਪੈਸੇ ਦੀ ਲੋੜ ਹੋਣ ਲੱਗੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕਿਹੜਾ ਕੰਮ ਕੀਤਾ। ਆਓ ਜਾਣਦੇ ਹਾਂ ਹੇਠ ਦਿੱਤੀ ਵੀਡੀਓ
ਨੂੰ ਦੇਖ ਕੇ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।