ਸਨਟੈਨ ਵਾਲੀ ਬਾਂਹ ਤੇ ਹੀ ਕਰ ਕੇ ਦਿਖਾ ਨੀਂ ਹੈ ਡੈਮੋ ਸਭ ਤੋਂ ਪਹਿਲਾਂ ਮੱਕੀ ਦਾ ਆਟਾ ਲਵਾਂਗੇ ਦੋ ਚੱਮਚ ਨਿੰਬੂ ਦੇ ਛਿਲਕੇ ਗ੍ਰੈਂਡ ਕਰ ਕੇ ਇਸ ਵਿੱਚ ਮਿਲਾ ਦਿਆਂਗੇ ਅੱਧੇ ਨਿੰਬੂ ਦਾ ਰਸ ਨਿਕਾਲ ਲਵਾਗੇ
ਸ਼ਹਿਦ ਅੱਧਾ ਕੁ ਚਮਚਾ ਪਾ ਲਵਾਂਗੇ ਹਲਦੀ ਥੋੜ੍ਹੀ ਜਿਹੀ ਇਨ੍ਹਾਂ ਨੂੰ ਮਿਕਸ ਗਾੜ੍ਹਾ ਕਰ ਲੈਣਾ ਇਸ ਵਿੱਚ ਕੱਚਾ ਦੁੱਧ ਪਾ ਲੈਣਾ ਪੈਕ ਨੂੰ ਮਿਲਾ ਲੈਣਾ ਹੁਣ ਅਸੀਂ ਇਸ ਬਾਂਹ ਤੇ ਇਸ ਪੈਕ ਨੂੰ ਲਗਾਵਾਗੇ
ਨਿੰਬੂ ਦੇ ਛਿਲਕੇ ਨਾਲ ਸਕਰੱਬ ਕਰਾਂਗੇ ਪੰਜ ਮਿੰਟ ਚੰਗੀ ਤਰ੍ਹਾਂ ਸਕਰਬਿੰਗ ਕਰਾਂਗੇ ਇਸ ਤਰ੍ਹਾਂ ਸਕਿਨ ਲਾਈਟ ਹੋ ਜਾਵੇਗੀ ਹਫ਼ਤੇ ਵਿੱਚ ਤਿੰਨ ਵਾਰ ਇਸ ਨੂੰ ਜ਼ਰੂਰ ਟ੍ਰਾਈ ਕਰੋ ਸਕਰਬ ਕਰਨ ਤੋਂ ਬਾਅਦ
ਠੰਡੇ ਪਾਣੀ ਨਾਲ ਧੋ ਲਓ ਇਸ ਪੈਕ ਨੂੰ ਫਿਰ ਦੱਸ ਪੰਦਰਾਂ ਮਿੰਟ ਲਗਾ ਲਓ ਅਤੇ ਫਿਰ ਧੋ ਲਓ ਇਸ ਨਾਲ ਤੁਹਾਨੂੰ ਟੈਨਿਕ ਰਿਮੂਵ ਹੋਵੇਗੀ ਅਤੇ ਸਕਿਨ ਦੀ ਸਫਾਈ ਹੋਵੇਗੀ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।