ਦਰਦ ਤੋ ਤੜਫ਼ ਰਹੀ ਸੀ ਪ੍ਰੈਗਨੈਂਟ ਗਾ ਪੇਟ ਝੀਰਾ ਤੋਂ ਅੰਦਰ ਜੋ ਨਿਕਲਿਆ ਦੇ ਕੇ ਸਭ ਹੈਰਾਨ ਇਹ ਗੱਲ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਹਰਿਆਣੇ ਫਰੀਦਬਾਦ ਦਾ ਮਾਮਲਾ ਦਿਲ ਤੋਡ਼ ਦੇਣ ਵਾਲਾ ਹੈ
ਇਕ ਗਰਭਵਤੀ ਗਾਂ ਦੇ ਭੇੜ ਵਿੱਚੋਂ ਇਕਹੱਤਰ ਕਿਲੋ ਕਚਰਾ ਕੱਢਿਆ ਗਿਆ ਇਹ ਕਚਰਾ ਪਲਾਸਟਿਕ ਵੇਸਟ ਸੀ ਗਾਂ ਦੇ ਅੰਦਰ ਇਨ੍ਹਾਂ ਕਚਰਾ ਹੋਣ ਨਾਲ ਉਸ ਦੇ ਪੇਟ ਵਿਚ ਵੱਛੜੇ ਦੀ ਮੌਤ ਹੋ ਗਈ
ਇਹ ਬੜੀ ਹੀ ਦੁੱਖ ਦੀ ਗੱਲ ਹੈ ਇੱਕ ਤਰਫ਼ ਗਾਂ ਨੂੰ ਪੂਜਿਆ ਜਾਂਦਾ ਹੈ ਦੂਜੀ ਤਰਫ ਉਸਦੀ ਏਦਾਂ ਦੀ ਮੌਤ ਨਸੀਬ ਹੁੰਦੀ ਹੈ ਸੋਸ਼ਲ ਮੀਡੀਆ ਤੇ ਵੀ ਇਸ ਘਟਨਾ ਦਾ ਗਹਿਰਾ ਦੁੱਖ ਪ੍ਰਗਟ ਕੀਤਾ ਪਲਾਸਟਿਕ
ਜੂਸ ਅਸੀਂ ਕਰੀਏ ਤੇ ਮਰਨਗੇ ਬੇਜ਼ਬਾਨ ਜੀਵ ਚਾਰ ਘੰਟੇ ਇਸ ਦਾ ਆਪਰੇਸ਼ਨ ਚੱਲਿਆ ਉਸ ਦੇ ਪੇਟ ਵਿੱਚੋਂ ਖ਼ੂਨ ਕਚਰਾ ਨਿਕਲ ਰਿਹਾ ਸੀ ਸਾਡੀਆਂ ਅਜਿਹੀਆ ਲਾਪ੍ਰਵਾਹੀਆਂ ਨਾਲ ਕਿਸੇ ਬੇਜ਼ੁਬਾਨ
ਦੀ ਮੌਤ ਹੋ ਗਈ ਸਾਡੇ ਦੇਸ਼ ਵਿੱਚ ਨਦੀਆਂ ਸੱਪਾਂ ਗਾਂ ਦੀ ਪੂਜਾ ਕੀਤੀ ਜਾਂਦੀ ਹੈ ਅਸੀਂ ਇਸ ਦੇ ਬਾਵਜੂਦ ਅਸੀਂ ਆਪਣੀ ਗਾਂ ਮਾਤਾ ਲਈ ਸੜਕਾਂ ਤੇ ਕੂੜਾ ਕਰਕਟ ਛੱਡ ਦਿੰਦੇ ਹਾਂ ਸੜਕ ਵਿਚ ਸੁੱਟਿਆ ਜਾਂਦਾ
ਕੂੜਾ ਗਾ ਦੇ ਪੇਟ ਵਿਚ ਚਲਿਆ ਜਾਂਦਾ ਹੈ ਜਿਸ ਦੀ ਕੀਮਤ ਕਈ ਵਾਰੀ ਗਾ ਨੂੰ ਆਪਣੀ ਮੌਤ ਦੇ ਕੇ ਚੁਕਾਉਣੀ ਪੈਂਦੀ ਹੈ ਹਿੰਦੂ ਧਰਮ ਵਿਚ ਗਾ ਨੂੰ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਹੈ ਰੋਜ਼ ਵਰਤੀਆਂ ਜਾਣ
ਵਾਲੀਆਂ ਲਾਪ੍ਰਵਾਹੀਆਂ ਬੇਜ਼ੁਬਾਨ ਜੀਵ ਵਾਲੀ ਹਾਨੀਕਾਰਕ ਹੁੰਦੀਆਂ ਹਨ ਇਸੇ ਕਰਕੇ ਸਾਨੂੰ ਸੜਕਾਂ ਤੇ ਕਚਰਾ ਨਹੀਂ ਸੁੱਟਣਾ ਚਾਹੀਦਾ ਜਿਸ ਨਾਲ ਬੇਜ਼ਬਾਨਾਂ ਦੀ ਮੌਤ ਹੋ ਜਾਵੇ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।