ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਯੂਪੀ ਤੋਂ ਆ ਰਿਹਾ ਇਕ ਤਾਜ਼ਾ ਮਾਮਲਾ ਕਿਸ਼ਤੀ ਵਿਚ ਦੱਸਿਆ ਜਾ ਰਿਹਾ ਹੈ। ਕਿ ਇਕ ਲੜਕੀ ਜੋ ਕਿ ਇਕ ਹਿੰਦੀ ਨਾਟਕ ਦੀ ਵਿੱਚ ਕੰਮ ਕਰਦੀ ਸੀ। ਅਤੇ
ਨਾਟਕ ਦੀ ਵਿੱਚ ਉਸ ਨੂੰ ਇਕ ਕਿੰਨਰ ਬਣਨ ਦਾ ਰੋਲ ਮਿਲਿਆ ਸੀ। ਇਸ ਤੋਂ ਬਾਅਦ ਦੋ ਹਜਾਰ ਵੀਹ ਦੇ ਵਿਚ ਉਸਦਾ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਕੁਝ ਮਹੀਨਿਆਂ ਤਕ ਉਸ ਨੇ ਬਹਾਨੇ
ਬਣਾ ਕੇ ਆਪਣੇ ਪਤੀ ਨੂੰ ਆਪਣੇ ਕੋਲ ਨਹੀਂ ਆਉਣ ਦਿੱਤਾ। ਇਸ ਤੋ ਬਾਅਦ ਜਦੋਂ ਘਰਵਾਲਿਆਂ ਨੂੰ ਸ਼ੱਕ ਹੋਈ ਤਾਂ ਉਸ ਨੂੰ ਮੈਡੀਕਲ ਟੈਸਟ ਕਰਵਾਉਣ ਲਈ ਕਿਹਾ ਗਿਆ। ਪਹਿਲਾਂ ਤਾਂ ਉਸ ਨੇ ਨਾਹ
ਨੁੱਕਰ ਕੀਤੀ। ਪਰ ਜਦੋਂ ਉਸ ਦਾ ਟੈਸਟ ਕਰਵਾਇਆ ਗਿਆ ਤਾਂ ਟੈਸਟ ਦੀ ਵਿਚ ਸਾਹਮਣੇ ਆਇਆ ਕਿ ਉਹ ਤਾਂ ਅਸਲ ਵਿੱਚ ਵੀ ਇੱਕ ਕਿੰਨਰ ਕੀ ਹੈ। ਅਤੇ ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ
ਬਹੁਤ ਜ਼ਿਆਦਾ ਹੈਰਾਨੀ ਹੋਈ ਅਤੇ ਹੁਣ ਅੱਗੇ ਕੀ ਹੋ ਰਿਹਾ ਹੈ। ਇਹ ਜਾਨਣ ਦੀ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।