Breaking News

ਰਾਤ ਨੂੰ ਤਲੀਆ ਦੀ ਮਾਲਿਸ ਕਰਨ ਨਾਲ ਜੜ ਤੋ ਖਤਮ ਹੁੰਦੇ ਹਨ ਇਹ ਰੋਗ !

ਰਾਤ ਨੂੰ ਪੰਜ ਮਿੰਟ ਤਲੀਆਂ ਦੀ ਮਾਲਿਸ਼ ਨਾਲ ਜੜ੍ਹ ਤੋਂ ਹੀ ਖ਼ਤਮ ਹੁੰਦੀ ਹੈ ਇਹ ਦਸ ਬੀਮਾਰੀਆਂ ਮਾਲਿਸ਼ ਕਰਨ ਤੋਂ ਪਹਿਲਾਂ ਤੁਹਾਨੂੰ ਪਾਣੀ ਗੁਣਗੁਣਾ ਲੈਣਾ ਪੈਣਾ ਹੈ ਉਸ ਵਿੱਚ ਆਪਣੇ ਪੈਰਾਂ ਨੂੰ ਦੀਪ

ਕਰ ਦੇਣਾ ਦਸ ਮਿੰਟ ਡੀਪ ਕਰਨ ਤੋਂ ਬਾਅਦ ਤੁਸੀਂ ਪੈਰਾਂ ਨੂੰ ਬਾਹਰ ਨਿਕਲਣ ਅਤੇ ਸੂਤੀ ਕੱਪੜੇ ਨਾਲ ਸਾਫ਼ ਕਰ ਲੈਣਾ ਫਿਰ ਇਸੇ ਤਰ੍ਹਾਂ ਤੇਲ ਲੈਣਾ ਥੋੜ੍ਹਾ ਆਪਣੇ ਪੈਰਾਂ ਦੀ ਉਸ ਨਾਲ ਮਾਲਿਸ਼ ਕਰਨਾ

ਮਾਲਿਸ਼ ਉਂਗਲੀਆਂ ਨਾਲ ਹੀ ਕਰਨਾ ਇਸ ਵਿੱਚ ਅਸੀਂ ਤੇਲ ਜਿਹੜੇ ਲੈਣੇ ਹਨ ਉਹ ਸਰ੍ਹੋਂ ਦਾ ਤੇਲ ਤਿਲਾਂ ਦਾ ਤੇਲ ਜੈਤੂਨ ਦਾ ਤੇਲ ਇਨ੍ਹਾਂ ਨੂੰ ਗਾੜ੍ਹਾ ਕਰਨਾ ਇਸ ਵਿਚ ਲਸਣ ਭੁੰਨ ਕੇ ਵੀ ਪਾ ਸਕਦੇ ਹਾਂ

ਇਸ ਤਰ੍ਹਾ ਫਿਰ ਅਸੀਂ ਪੈਰਾਂ ਨੂੰ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰਾਂਗੇ ਰਾਤ ਦੇ ਸਮੇਂ ਅਸੀਂ ਲੋਕ ਸਵੇਰ ਤੋਂ ਲੈ ਕੇ ਸ਼ਾਮ ਤਕ ਭੱਜ ਦੌੜ ਹੀ ਲੱਗੀ ਰਹਿੰਦੀ ਹੈ ਤੇ ਇਸ ਨਾਲ ਸਾਡਾ ਸਰੀਰ ਥਕਾਵਟ ਮਹਿਸੂਸ

ਕਰਦਾ ਹੈ ਤੇ ਕਮਜ਼ੋਰੀ ਇਸ ਮਾਲਿਸ਼ ਨਾਲ ਸਾਡੀ ਏ ਕਮਜ਼ੋਰੀ ਤੇ ਥਕਾਵਟ ਵੀ ਦੂਰ ਹੁੰਦੀ ਹੈ ਇਸ ਤਰ੍ਹਾਂ ਕਰਨ ਨਾਲ ਸਾਡੇ ਦਿਮਾਗ਼ ਦੀ ਯਾਦਾਸ਼ਤ ਵੀ ਤੇਜ਼ ਹੁੰਦੀ ਹੈ ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਕਮਜ਼ੋਰ

ਹੈ ਉਹ ਵੀ ਠੀਕ ਹੋ ਜਾਂਦੀ ਹੈ ਧੁੰਦਲਾ ਪੰਜ ਵੀ ਦੂਰ ਹੋ ਜਾਂਦਾ ਹੈ ਇਸ ਤਰ੍ਹਾਂ ਕਈ ਲੋਕਾਂ ਨੂੰ ਕਮਰ ਦਰਦ ਬਹੁਤ ਜ਼ਿਆਦਾ ਰਹਿੰਦੀ ਐ ਤਾਂ ਸਰ੍ਹੋਂ ਦਾ ਤੇਲ ਦੀ ਮਾਲਿਸ਼ ਨਾਲ ਏ ਦਰਦ ਦੂਰ ਹੋ ਜਾਂਦਾ ਹੈ ਇਸ

ਤਰ੍ਹਾ ਜਦੋਂ ਤੁਸੀਂ ਰਾਤ ਨੂੰ ਮਾਲਿਸ਼ ਕਰੂੰਗੇ ਤਾਂ ਅੰਗੂਠੇ ਦੀ ਨਿਚਲੇ ਸੇ ਤਲੀ ਦੀ ਮਾਲਿਸ਼ ਜ਼ਰੂਰ ਕਰਨਾ ਇਸ ਨਾਲ ਤੁਹਾਡਾ ਗਰਦਨ ਦਿਲ ਪੇਟ ਦਾ ਸਬੰਧ ਹੁੰਦਾ ਹੈ ਇਸ ਨਾਲ ਇਹ ਮਾਲਿਸ਼ ਕਰਨ ਨਾਲ

ਇਹ ਦਰਦ ਦੂਰ ਹੋ ਜਾਂਦਾ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

88 ਰੋਗਾ ਦੀ ਮਾ ਹੈ ਅਜਵੈਣ ਬਸ ਖਾਣ ਦਾ ਤਰੀਕਾ ਸਿੱਖਲੋ !

ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਫਾਸਟ ਫੂਡ ਨੂੰ ਬੇਹੱਦ ਪਸੰਦ ਕਰਦੀ ਹੈ ਅਤੇ ਤਲੀਆਂ ਹੋਈਆਂ ਚੀਜ਼ਾਂ …

Leave a Reply

Your email address will not be published. Required fields are marked *