Saturday , July 31 2021
Breaking News

ਕੁੜੀ ਗਈ ਸੀ ਭੈਣ ਦੇ ਘਰ ਰਹਿਣ ਲਈ ਪਰ ਹੋ ਗਿਆ ਵੱਡਾ ਕਾਰਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਨਾਭੇ ਤੋਂ ਆ ਰਹੀ ਤਾਜ਼ਾ ਖ਼ਬਰ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇੱਕ ਇੱਕੀ ਸਾਲਾ ਲੜਕੀ ਜੋ ਕਿ ਪਿਛਲੇ ਪੰਜ ਛੇ ਮਹੀਨਿਆਂ ਤੋਂ ਆਪਣੀ ਭੈਣ

ਦੇ ਘਰ ਰਹਿ ਰਹੀ ਸੀ। ਪਰ ਕੁਝ ਦਿਨ ਪਹਿਲਾਂ ਉਸ ਦੇ ਨਾਲ ਇੱਕ ਅਜਿਹੀ ਸ਼ਰਮਨਾਕ ਘਟਨਾ ਵਾਪਰੀ ਹੈ। ਜਿਸ ਤੋਂ ਬਾਅਦ ਉਸ ਦਾ ਸਿਰ ਚੁੱਕ ਕੇ ਜੀਣਾ ਬਹੁਤ ਮੁਸ਼ਕਲ ਹੈ। ਹਾਲਾਂਕਿ ਇਸ ਵਿਚ

ਉਸਦੀ ਕੋਈ ਗਲਤੀ ਨਹੀਂ ਹੈ ਪਰ ਫਿਰ ਵੀ ਸਮਾਜ ਉਸ ਨੂੰ ਕਦੇ ਉੱਚਾ ਦਰਜਾ ਨਹੀਂ ਦੇਵੇਗਾ। ਅਜਿਹਾ ਇਸ ਲਈ ਹੈ ਕਿਉਂਕਿ ਕੁਝ ਦਿਨ ਪਹਿਲਾਂ ਉਸ ਦਾ ਬਲਾਤਕਾਰ ਕਰ ਦਿੱਤਾ ਗਿਆ ਹੈ। ਅਤੇ ਹਾਲੇ

ਤੱਕ ਮੁਲਜ਼ਮ ਦਾ ਨਹੀਂ ਪਤਾ ਕਿ ਅਸਲੀ ਬਲਾਤਕਾਰ ਕਰਨ ਵਾਲਾ ਕੌਣ ਸੀ। ਪਰ ਲਡ਼ਕੀ ਦੀ ਇਕ ਇਕਤਾਲੀ ਸਾਲਾ ਆਦਮੀ ਉੱਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਇਸ ਨੇ ਉਸ ਦਾ ਬਲਾਤਕਾਰ

ਕੀਤਾ ਹੈ। ਪੁਲੀਸ ਨੇ ਵੀ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਵਾਰੀ ਵਿਚ ਹੋਰ ਜਾਣਕਾਰੀ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਮੰਦਰ ਰੋਜਾਨਾ ਆਉਦੇ ਨੇ ਹਜਾਰਾ ਨਾਗ !

ਦੇਸ਼ ਭਰ ਵਿੱਚ ਦੁਰਗਾ ਮਾਤਾ ਦੇ ਬਹੁਤ ਸਾਰੇ ਪ੍ਰਸਿੱਧ ਮੰਦਰ ਹਨ ਹੋ ਸਕਦਾ ਹੈ ਕਿ …

Leave a Reply

Your email address will not be published. Required fields are marked *