ਦੋਸਤੋ ਪੰਜਾਬ ਨੂੰ ਇੱਕ ਬਹੁਤ ਸ਼ਰਮਨਾਕ ਘਟਨਾ ਸਾਹਮਣੇ ਆ ਰਹੀ ਹੈ। ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ ਕਿ ਜਦੋਂ ਇੱਕ ਬ੍ਰਾਹਮਣ ਲਡ਼ਕੀ ਆਲੂ ਚੁੱਕਣ ਦੇ ਲਈ ਇਕ ਖੇਤ ਦੇ ਵਿਚ ਬੜੀ ਤਾ ਖੇਤ
ਦੇ ਮਾਲਕਾਂ ਨੇ ਉਸਦੀ ਨਾਲ ਬਹੁਤ ਜ਼ਿਆਦਾ ਕੁੱਟਮਾਰ ਕੀਤੀ। ਅਤੇ ਜਦੋਂ ਲੜਕੀ ਨੇ ਆਪਣੀ ਮਾਨਵੀ ਸੱਪ ਗੱਲ ਦੱਸੀ ਤਾਂ ਉਸ ਦੀ ਮਾਂ ਦੀ ਚੁੰਨੀ ਉਤਾਰ ਦਿੱਤੀ ਗਈ। ਇਸ ਤੋਂ ਬਾਅਦ ਜਦੋਂ ਕੁੜੀ ਅੱਗੇ
ਬੋਲੀ ਤਾਂ ਕੁੜੀ ਦੇ ਨਾਲ ਵੀ ਬਹੁਤ ਕੁੱਟਮਾਰ ਕੀਤੀ ਗਈ। ਆਓ ਜਾਣਦੇ ਹਾਂ ਪੂਰਾ ਮਾਮਲਾ ਦੋਸਤੋ ਅਸਲ ਵਿਚ ਇਕ ਲੜਕੀ ਜੋ ਕਿ ਬ੍ਰਾਹਮਣ ਪਰਿਵਾਰ ਨਾਲ ਸਬੰਧ ਰੱਖਦੀ ਸੀ। ਪਰ ਘਰ ਵਿੱਚ ਗ਼ਰੀਬੀ
ਹੋਣ ਦੇ ਕਾਰਨ ਉਹ ਖੇਤਾਂ ਦੇ ਵਿੱਚ ਆਲੂ ਚੁਗਣ ਗਈ ਸੀ। ਜਦੋਂ ਉਹ ਆਲੂ ਚੁਗਣ ਗਈ ਤਾਂ ਖੇਤ ਦੇ ਮਾਲਕਾਂ ਨੇ ਉਸ ਨੂੰ ਬਾਹਰ ਕੱਢ ਦਿੱਤਾ। ਅਤੇ ਕਿਹਾ ਕਿ ਹੁਣ ਤਾਂ ਉਹ ਉਨ੍ਹਾਂ ਦੇ ਖੇਤਾਂ ਵਿਚ ਨਾ ਆਵੇ
ਅਤੇ ਉਸ ਨੂੰ ਗਾਲ੍ਹਾਂ ਵੀ ਕੱਢੀਆਂ। ਫਿਰ ਉਸ ਨੇ ਇਹ ਸਭ ਆਪਣੀ ਮਾਂ ਨੂੰ ਦੱਸਿਆ ਅਤੇ ਜਦੋਂ ਉਸਦੀ ਮਾਂ ਖੇਤ ਦੀ ਵਿਚ ਆਲੂ ਚੁਗਣ ਗਈ ਤਾਂ ਖੇਤ ਦੇ ਮਾਲਕਾਂ ਨੇ ਉਸ ਦੀ ਮਾਂ ਦੀ ਚੁੰਨੀ ਉਤਾਰ ਦਿੱਤੀ।
ਫਿਰ ਜਦੋ ਕੁੜੀ ਇਸ ਦੇ ਬਾਰੇ ਵਿੱਚ ਕੁਝ ਬੋਲੀ ਤਾ ਉੱਥੇ ਹੀ ਮਾਂ ਧੀ ਨੂੰ ਕੁੱਟਿਆ ਗਿਆ। ਇਸ ਬਾਰੇ ਵਿਚ ਹੋਰ ਜਾਣਕਾਰੀ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।