Saturday , July 31 2021
Breaking News

ਖੀਰੇ ਦੇ ਜੂਸ ਚ ਇੱਕ ਚੀਜ ਮਿਲਾਕੇ ਲਗਾਓ ਬਸ ਆਪਣੇ ਆਪ ਨੂੰ ਪਛਾਣ ਨਹੀ ਪਾਓਗੇ !

ਗਰਮੀਆਂ ਦੇ ਮੌਸਮ ਦੇ ਵਿੱਚ ਚਿਹਰੇ ਤੇ ਸਾਵਲਾਪਨ ਅਤੇ ਦਾਗ-ਧੱਬੇ ਪੈਣੇ ਸ਼ੁਰੂ ਹੋ ਜਾਂਦੇ ਹਨ।ਇਸ ਮੌਸਮ ਦੇ ਵਿੱਚ ਚਮੜੀ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ।ਅੱਜ ਅਸੀਂ ਇੱਕ ਅਜਿਹਾ ਨੁਸਖਾ ਤੁਹਾਨੂੰ

ਦੱਸਾਂਗੇ ਸੋ ਚਿਹਰੇ ਤੇ ਮੌਜੂਦ ਕਾਲੇ ਦਾਗ ਧੱਬਿਆਂ ਨੂੰ ਦੂਰ ਕਰੇਗਾ।ਦੋਸਤੋ ਇਸ ਫੇਸ ਪੈਕ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਚਾਹੀਦਾ ਹੈ ਖੀਰਾ।ਖੀਰੇ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਇਸ ਨੂੰ

ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਲਉ।ਮਿਕਸੀ ਦੇ ਵਿੱਚ ਇਸ ਨੂੰ ਪੀਸ ਕੇ ਪੇਸਟ ਤਿਆਰ ਕਰ ਲਵੋ।ਦੋਸਤੋ ਹੁਣ ਤੁਸੀਂ ਇਸ ਪੇਸਟ ਨੂੰ ਚੰਗੀ ਤਰ੍ਹਾਂ ਛਾਣ ਕੇ ਖੀਰੇ ਦਾ ਰਸ ਅਲੱਗ ਕੱਢ ਲਵੋ।ਖੀਰੇ ਦੇ ਰਸ

ਵਿੱਚ ਥੋੜ੍ਹਾ ਜਿਹਾ ਐਲੋਵੇਰਾ ਜੈੱਲ ਮਿਲਾ ਕੇ ਇਸ ਨੂੰ ਫਰਿੱਜ ਦੇ ਵਿੱਚ ਜੰਮਣ ਦੇ ਲਈ ਰੱਖ ਦੇਵੋ।ਹੁਣ ਦੋਸਤ ਜੋ ਖੀਰੇ ਦਾ ਪਲਪ ਸਾਡੇ ਕੋਲ ਬਚਿਆ ਹੈ ਉਸ ਦੇ ਵਿੱਚ ਥੋੜ੍ਹੀ ਜਿਹੀ ਮੁਲਤਾਨੀ ਮਿੱਟੀ ਪਾ ਕੇ

ਇਸ ਦਾ ਪੇਸਟ ਤਿਆਰ ਕਰ ਲਵੋ।ਇਸ ਨੂੰ ਆਪਣੇ ਪੂਰੇ ਚਿਹਰੇ ਤੇ ਅਪਲਾਈ ਕਰੋ ਅਤੇ 10 ਮਿੰਟ ਦੇ ਲਈ ਲੱਗਾ ਰਹਿਣ ਦਿਓ।ਬਾਅਦ ਵਿੱਚ ਸਾਫ ਪਾਣੀ ਦੇ ਨਾਲ ਆਪਣਾ ਚਿਹਰਾ ਧੋ ਲਵੋ।ਦੋਸਤੋ

ਜੋ ਅਸੀ ਬਰਫ ਜੰਮਣ ਦੇ ਲਈ ਰੱਖੀ ਹੋਈ ਹੈ ਉਸ ਨੂੰ ਤੁਸੀ ਹੁਣ ਕੱਢ ਲਵੋ ਅਤੇ ਆਪਣੇ ਪੂਰੇ ਚਿਹਰੇ ਤੇ ਹਲਕੇ ਹੱਥਾਂ ਦੇ ਨਾਲ ਇਸ ਨੂੰ ਲਗਾਓ। ਅਜਿਹਾ ਕਰਨ ਨਾਲ ਤੁਹਾਡੇ ਚਿਹਰੇ ਨੂੰ ਬਹੁਤ ਜ਼ਿਆਦਾ

ਅਰਾਮ ਮਿਲੇਗਾ ਅਤੇ ਗਲੋ ਪੈਦਾ ਹੋਵੇਗਾ।ਇਸ ਨੁਸਖ਼ੇ ਦਾ ਇਸਤੇਮਾਲ ਅਸੀਂ ਹਫਤੇ ਦੇ ਵਿੱਚ ਤਿੰਨ ਵਾਰ ਕਰ ਸਕਦੇ ਹਾਂ।ਸੋ ਦੋਸਤੋ ਇੱਕ ਵਾਰ ਇਸ ਨੂੰ ਜਰੂਰ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੀਲੀਆ ਹੋਣ ਤੇ ਸਰੀਰ ਦਿੰਦਾ ਹੈ ਇਹ ਸੰਕੇਤ ਗੰਨੇ ਨਾਲ ਕਰੋ ਇਲਾਜ !

ਦੋਸਤੋ ਪੀਲੀਏ ਦੀ ਸਮੱਸਿਆ ਇਨਸਾਨ ਦੇ ਸਰੀਰ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਪੈਦਾ ਕਰ ਦਿੰਦੀ ਹੈ।ਅੱਜ …

Leave a Reply

Your email address will not be published. Required fields are marked *