ਲੋਕਾਂ ਨੂੰ ਲੱਗਿਆ ਕਿ ਮਾਲਕ ਦੀ ਕਬਰ ਉੱਤੇ ਬੈਠਾ ਕੁੱਤਾ ਪਰ ਗੱਢੇ ਵਿੱਚ ਸੀ ਕੁਝ ਹੋਰ ਇਹ ਗੱਲ ਦੋ ਹਜਾਰ ਪੰਦਰਾਂ ਦੀ ਹੈ ਜਿਥੇ ਕੁਝ ਲੋਕ ਆਪਣਿਆਂ ਦੀ ਕਬਰ ਉੱਤੇ ਪਹੁੰਚੇ ਜਿੱਥੇ ਓ ਵੱਖਰਾ ਹੀ ਨਜ਼ਾਰਾ
ਦੇਖਦੇ ਹਨ ਜਿੱਥੇ ਇੱਕ ਕੁੱਤਾ ਇੱਕ ਕਬਰ ਵਿੱਚ ਬੈਠਾ ਸੀ ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਇਹ ਫੀਮੇਲ ਡੌਗ ਇਸ ਕਬਰ ਤੇ ਕਿਉਂ ਆਉਂਦੀ ਹੈ ਅਸਲ ਵਿੱਚ ਇਸ ਦੇ ਮਾਲਕ ਦੀ ਮੌਤ ਹੋ ਗਈ
ਸੀ ਇਸ ਲਈ ਉਸ ਨੇ ਉੱਥੇ ਆਪਣੇ ਮਾਲਕਾਂ ਨੂੰ ਦਫ਼ਨਾਉਂਦੇ ਦੇਖਿਆ ਸੀ ਇਸ ਲਈ ਫੀਮੇਲ ਡੌਗ ਨੇ ਉੱਥੇ ਨੇੜੇ ਹੀ ਖੱਡਾ ਖੋਦ ਲਿਆ ਸੀ ਇਕ ਵਿਅਕਤੀ ਉਸ ਡੌਗ ਨੂੰ ਉੱਥੇ ਰੋਜ਼ ਹੀ ਦੇਖਦਾ ਸੀ ਉਹ
ਡੌਗ ਰੋਜ਼ ਕਿਤੋਂ ਨਾ ਕਿਤੋਂ ਖਾਣਾ ਲੈ ਆਉਂਦੀ ਤਾਂ ਉੱਥੇ ਕਬਰ ਦੇਣ ਖੱਡੇ ਵਿਚ ਬੈਠ ਕੇ ਖਾ ਲੈਂਦੀ ਅਤੇ ਆਰਾਮ ਕਰਦੀ ਉਸ ਵਿਅਕਤੀ ਨੇ ਉਸ ਖੱਬੇ ਕੋਲ ਜਾ ਕੇ ਦੇਖਿਆ ਤਾਂ ਉਸ ਖੱਡੇ ਵਿਚ ਉਸ ਦੇ ਬੱਚੇ
ਸਨ ਉਸ ਵਿਅਕਤੀ ਨੇ ਉਨ੍ਹਾਂ ਦੀ ਵੀਡੀਓ ਪਾ ਕੇ ਮੀਡੀਆ ਸੋਸ਼ਲ ਵਿਚ ਵਾਇਰਲ ਕਰ ਦਿੱਤੀ ਜਿਸ ਨਾਲ ਇਹ ਗੱਲ ਲੋਕਾਂ ਵਿੱਚ ਇਸ ਤਰ੍ਹਾਂ ਇਕ ਔਰਤ ਨੇ ਇਸ ਫੀਮੇਲ ਡੌਗ ਨੂੰ ਆਪਣੇ ਕੋਲ ਸਹਾਰਾ
ਦਿੱਤਾ ਅਤੇ ਬੱਚਿਆਂ ਨੂੰ ਵੀ ਇਸ ਲਈ ਜਾਨਵਰ ਆਪਣੀ ਵਫਾਦਾਰੀ ਬੜੀ ਇਮਾਨਦਾਰੀ ਨਾਲ ਨਿਭਾਉਂਦੇ ਹਨ ਇਸੇ ਤਰ੍ਹਾਂ ਇਕ ਕੁੱਤੇ ਨੇ ਆਪਣੇ ਮਾਲਕ ਨੂੰ ਬਚਾਉਣ ਲਈ ਸੱਪ ਨਾਲ ਲੜਾਈ ਕਰ ਲਈ
ਉਸ ਕੁੱਤੇ ਨੇ ਸੱਪ ਦੇ ਚਾਰ ਟੁੱਕੜੇ ਕਰ ਦਿੱਤੇ ਇਸ ਕੁੱਤੇ ਨੇ ਅਾਪਣੀ ਮਾਲਕ ਨੂੰ ਬਚਾਉਣ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ ਇਸੇ ਤਰ੍ਹਾਂ ਫਿਰ ਇਕ ਕੁੱਤੇ ਨੇ ਆਪਣੇ ਮਾਲਕ ਦੀ ਜਾਨ ਅੱਗ
ਤੋਂਬਚਾਈ ਬੱਚਾ ਅੰਦਰ ਕਮਰੇ ਵਿੱਚ ਸੌਂ ਰਿਹਾ ਸੀ ਤੇ ਕੁੱਤਾ ਬਾਹਰ ਸੀ ਜਦੋਂ ਕੁੱਤੇ ਨੇ ਦੇਖਿਆ ਕਿ ਘਰ ਵਿਚ ਅੱਗ ਲੱਗੀ ਹੋਈ ਹੈ ਤਾਂ ਉਸ ਨੇ ਸੋ ਰਹੇ ਲੜਕੇ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਉਠਿਆ
ਨਹੀਂ ਕੁੱਤੇ ਨੇ ਉਸ ਨੂੰ ਲੱਤ ਤੋਂ ਪਕੜਿਆ ਅਤੇ ਬਾਹਰ ਨਿਕਲਿਆ ਜਦੋਂ ਉਹ ਲੜਕਾ ਉੱਠ ਗਿਆ ਤੇ ਉਸਨੇ ਬਾਹਰ ਲੋਕਾਂ ਨੂੰ ਕਿਹਾ ਕਿ ਮੇਰੀ ਮਦਦ ਕਰੋ ਤੇ ਇਸ ਅੱਗ ਨੂੰ ਬੁਝਾਉਣ ਇਸ ਤਰ੍ਹਾਂ ਕੁੱਤੇ ਆਪਣੇ
ਮਾਲਕ ਦੇ ਘਰ ਨੂੰ ਅੱਗ ਲੱਗਣ ਤੋਂ ਬਚਾਇਆ ਇਸੇ ਤਰ੍ਹਾਂ ਇੱਕ ਲੜਕੀ ਦੀ ਜਾਨ ਕੁੱਤੇ ਨੇ ਆਪਣੀ ਜਾਨ ਦੇ ਕੇ ਬਚਾਈ ਸੁਸ਼ਾਂਤ ਦੀ ਮੌਤ ਤੋਂ ਬਾਅਦ ਉਸ ਦਾ ਕੁੱਤਾ ਵੈਸ ਜੋ ਕਿ ਬਹੁਤ ਉਦਾਸ ਰਹਿਣ ਲੱਗਾ
ਸੁਸ਼ਾਤ ਨੇ ਉਸ ਨੂੰ ਆਪਣੇ ਬੱਚਿਆਂ ਵਾਂਗ ਹੀ ਰੱਖਿਆ ਸੀ ਸੁਸ਼ਾਂਤ ਦੀ ਭੈਣ ਨੇ ਉਸ ਡੌਗ ਨੂੰ ਬਹੁਤ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਹ ਉਦਾਸ ਹੀ ਰਹਿੰਦਾ ਇਸ ਲਈ ਕਿਹਾ ਜਾਂਦਾ ਹੈ ਕਿ ਕਈ ਕੁੱਤੇ
ਬਹੁਤ ਈਮਾਨਦਾਰ ਤੇ ਵਫਾਦਾਰ ਹੁੰਦੇ ਹਨ ਆਪਣੇ ਮਾਲਕ ਦੇ ਪ੍ਰਤੀ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।