ਨਾਬਾਲਗ ਕੁੜੀ ਨਾਲ ਦਿਖਾਈ ਦਰਿੰਦਿਗੀ !

ਨਬਾਲਿਗ ਲੜਕੀ ਦਾ ਪਹਿਲਾਂ ਕੀਤਾ ਰੇਪ ਫਿਰ ਤੜਫ਼ਾ ਤੜਫ਼ਾ ਮਾਰਿਅਾ ਵੀਡੀਓ ਕੀਤੀ ਵਾਇਰਲ ਤੁਹਾਨੂੰ ਕਰਾਂਗੇ ਸੁਚੇਤ ਅੱਜ ਗੱਲ ਕਰਾਂਗੇ ਹੁਸ਼ਿਆਰਪੁਰ ਨਾਲ ਲੱਗੇ ਪਿੰਡ ਦਿਉ ਵੱਲ ਦੀ ਜਿੱਥੇ

ਦਲਿਤ ਪਰਿਵਾਰ ਸਤਾਰਾਂ ਸਾਲ ਦੀ ਲੜਕੀ ਨਾਲ ਰੇਪ ਕੀਤਾ ਗਿਆ ਅਤੇ ਜ਼ਹਿਰ ਦੇ ਕੇ ਕਤਲ ਕੀਤਾ ਗਿਆ ਜਥੇਬੰਦੀਆਂ ਵਲੋਂ ਜਿਸ ਮਾਮਲੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਇਹ

ਪਿੰਡ ਦਿਓਵਾਲ ਦੀ ਲੜਕੀ ਹੈ ਸ਼ੱਕੀ ਹਾਲਾਤਾਂ ਵਿੱਚ ਉਸ ਦੀ ਮੌਤ ਵੀ ਹੋ ਗਈ ਜਦੋਂ ਸਾਨੂੰ ਪਤਾ ਲੱਗਾ ਤਾਂ ਅਸੀਂ ਉਸੇ ਰਾਤ ਦੇ ਗਿਆਰਾਂ ਵਜੇ ਸਾਡੇ ਨਾਲ ਜ਼ਿਲ੍ਹਾ ਸਕੱਤਰ ਮਹਿੰਦਰ ਸਿੰਘ ਵੀ ਸਨ ਅਸੀ

ਸਾਰੇ ਇਕੱਠੇ ਹੋ ਕੇ ਬੈਠੇ ਮੁਹੱਲੇ ਦੇ ਲੋਕ ਹੋਰ ਜਥੇਬੰਦੀਆਂ ਭਗਵਾਨ ਵਾਲਮੀਕ ਜਥੇਬੰਦੀਆਂ ਡਾ ਅੰਬੇਡਕਰ ਜਥੇਬੰਦੀਆਂ ਕੱਲ੍ਹ ਸਾਰੇ ਇਕੱਠੇ ਹੋਏ ਸਨ ਉਸ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਇਸ ਦੇ

ਬਾਵਜੂਦ ਕਈ ਉਨ੍ਹਾਂ ਦੋਸ਼ੀਆਂ ਨੂੰ ਪਕੜ ਨਹੀਂ ਪਾਉਂਦਾ ਜੇਕਰ ਪੁਲੀਸ ਇਸ ਦੋਸ਼ੀਆਂ ਨੂੰ ਜਲਦੀ ਹੀ ਨਾ ਪਕੜ ਸਕੀ ਤਾਂ ਸਾਨੂੰ ਹੋਰ ਸਖਤ ਪ੍ਰਦਰਸ਼ਨ ਕਰੇ ਕਰਨਾ ਪਵੇਗਾ ਇਸ ਲਈ ਪੁਲੀਸ ਨੂੰ ਚਾਹੀਦਾ

ਹੈ ਕਿ ਉਨ੍ਹਾਂ ਦੋਸ਼ੀਆ ਨੂੰ ਜਲਦ ਤੋਂ ਜਲਦ ਪਕੜੇ ਅਤੇ ਬਣਦੀ ਸਜ਼ਾ ਦਿਵਾਵੇ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *