ਘਰਵਾਲੇ ਨੇ ਚੋਰੀ ਬੈਡਰੂਮ ਚ ਲਗਾਇਆ ਕੈਮਰਾ ਫਿਰ ਆਈ ਅਜਿਹੀ ਸੱਚਾਈ ਸਾਹਮਣੇ ਦੇਖ ਪੈਰਾ ਥੱਲਿਓ ਖਿਸਕੀ ਜਮੀਨ !

ਇੱਕ ਬਹੁਤ ਹੈਰਾਨੀ ਵਾਲਾ ਮਾਮਲਾ ਬਰੇਲੀ ਦੇ ਸੁਭਾਸ਼ ਨਗਰ ਤੋਂ ਸਾਹਮਣੇ ਆਇਆ ਹੈ ਜੋ ਤੁਹਾਨੂੰ ਕਾਫੀ ਹੈਰਾਨ ਕਰ ਦੇਵੇਗਾ।ਦਰਅਸਲ ਇਸ ਇਲਾਕੇ ਦੇ ਵਿੱਚ ਦੀਪਕ ਅਤੇ ਪੂਨਮ ਨਾਮ ਦੀ ਪਤੀ

ਪਤਨੀ ਰਹਿੰਦੇ ਸਨ ਜਿਹਨਾਂ ਦਾ ਇਕ ਸਾਲ ਦਾ ਬੱਚਾ ਵੀ ਹੈ। ਇੱਕ ਦਿਨ ਗੁਆਂਢੀਆਂ ਨੇ ਦੀਪਕ ਨੂੰ ਕਿਹਾ ਕਿ ਜਦੋਂ ਤੂੰ ਦਫ਼ਤਰ ਦੇ ਲਈ ਚਲਾ ਜਾਂਦਾ ਹੈ ਤਾਂ ਤੁਹਾਡੇ ਘਰ ਦੇ ਵਿੱਚੋ ਬੱਚੇ ਦੇ ਰੋਣ ਦੀਆਂ ਆਵਾਜ਼ਾਂ

ਆਉਂਦੀਆਂ ਹਨ।ਜਦੋਂ ਦੀਪਕ ਨੇ ਇਹ ਸਭ ਗੱਲਾਂ ਪੂਨਮ ਤੋਂ ਪੁੱਛੀਆਂ ਤਾਂ ਉਸ ਨੇ ਇਸ ਗੱਲ ਨੂੰ ਟਾਲ-ਮਟੋਲ ਕਰ ਦਿੱਤਾ।ਦੀਪਕ ਦੇ ਮਨ ਵਿੱਚ ਕਾਫੀ ਟੈਨਸ਼ਨ ਆ ਗਈ ਅਤੇ ਉਸ ਨੇ ਚੋਰੀ ਅਪਣੇ ਘਰ

ਦੇ ਵਿੱਚ ਸੀਸੀਟੀਵੀ ਕੈਮਰਾ ਲਗਾ ਲਿਆ।ਜਦੋਂ ਅਗਲੇ ਦਿਨ ਸ਼ਾਮ ਨੂੰ ਉਸਨੇ ਘਰ ਆ ਕੇ ਸੀ ਸੀ ਟੀ ਵੀ ਕੈਮਰੇ ਨੂੰ ਖੰਗਾਲਿਆ ਤਾਂ ਉਸ ਨੂੰ ਸਚਾਈ ਦਾ ਪਤਾ ਲੱਗਾ।ਦਰਅਸਲ ਉਸ ਦੀ ਪਤਨੀ ਨੇ ਆਪਣੇ

ਇੱਕ ਸਾਲ ਦੇ ਬੱਚੇ ਨੂੰ ਬੇਰਹਿਮੀ ਨਾਲ ਕੁੱਟ ਰਹੀ ਸੀ।ਜਦੋਂ ਦੀਪਕ ਨੇ ਪਤਨੀ ਪੂਨਮ ਤੋਂ ਇਸ ਬਾਰੇ ਪੁੱਛਿਆ ਤਾਂ ਪੂਨਮ ਗੁੱਸੇ ਵਿੱਚ ਆ ਕੇ ਆਪਣੇ ਪੇਕੇ ਚਲੀ ਗਈ ਅਤੇ ਉਸ ਨੇ ਦਹੇਜ਼ ਦੇ ਮਾਮਲੇ ਵਿੱਚ

ਦੀਪਕ ਨੂੰ ਫਸਾ ਦਿੱਤਾ।ਇਸ ਤੋਂ ਬਾਅਦ ਦੀਪਕ ਨੇ ਸਾਰੀ ਸੱਚਾਈ ਸਾਹਮਣੇ ਰੱਖੀ ਅਤੇ ਸੀਸੀਟੀਵੀ ਫੁਟੇਜ ਵੀ ਅਧਿਕਾਰੀਆਂ ਨੂੰ ਦਿਖਾਈ।ਇਸ ਮਾਮਲੇ ਦੀ ਤਹਿਕੀਕਾਤ ਚੱਲ ਰਹੀ ਹੈ ਅਸਲ ਦੋਸ਼ੀ ਨੂੰ ਫੜ

ਕੇ ਸਜ਼ਾ ਦਿੱਤੀ ਜਾਵੇਗੀ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *