Breaking News

ਆਲੂ ਦੇ ਛਿਲਕਿਆ ਨਾਲ ਬਣਾਓ ਅਜਿਹੀ ਡਾਈ ਅਸਰ ਦੇਖ ਵਿਸਵਾਸ ਨਹੀ ਕਰੋਗੇ !

ਅੱਜ ਕੱਲ ਸਫੇਦ ਵਾਲਾਂ ਦੀ ਸਮੱਸਿਆ ਦਿਨੋ-ਦਿਨ ਵਧਦੀ ਜਾ ਰਹੀ ਹੈ।ਵਾਲਾਂ ਨੂੰ ਕੁਦਰਤੀ ਢੰਗ ਦੇ ਨਾਲ ਕਾਲਾ ਕਰਨ ਦੇ ਲਈ ਅੱਜ ਅਸੀਂ ਇੱਕ ਬਹੁਤ ਹੀ ਫਾਇਦੇਮੰਦ ਨੁਕਤਾ ਦੱਸਾਂਗੇ।ਦੋਸਤੋ ਇਸ

ਨੁਸਖੇ ਨੂੰ ਤਿਆਰ ਕਰਨ ਦੇ ਲਈ ਅਸੀਂ ਆਲੂ ਦੇ ਛਿਲਕਿਆਂ ਦਾ ਪ੍ਰਯੋਗ ਕਰਾਂਗੇ।ਆਲੂ ਵਾਲਾਂ ਦੇ ਲਈ ਵੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ।ਸਭ ਤੋਂ ਪਹਿਲਾਂ ਦੋ ਆਲੂ ਲੈ ਲਵੋ ਅਤੇ ਉਨ੍ਹਾਂ ਦੇ ਛਿਲਕੇ

ਉਤਾਰ ਲਓ ਦੋਸਤੋਂ ਅਸੀਂ ਇੱਥੇ ਛਿਲਕਿਆਂ ਦਾ ਪ੍ਰਯੋਗ ਕਰਾਂਗੇ।ਹੁਣ ਲੋਹੇ ਦੀ ਕੜਾਹੀ ਦੇ ਵਿੱਚ ਇੱਕ ਗਿਲਾਸ ਪਾਣੀ ਪਾ ਲਵੋ ਅਤੇ ਆਲੂ ਦੇ ਛਿਲਕਿਆਂ ਨੂੰ ਪਾ ਕੇ ਇਨ੍ਹਾਂ ਨੂੰ ਚੰਗੀ ਤਰਾਂ ਉਬਾਲੋ।ਹਲਕੀ

ਗੈਸ ਤੇ ਚੰਗੀ ਤਰ੍ਹਾਂ ਉਬਾਲੋ ਪਾਣੀ ਦਾ ਰੰਗ ਕਾਲਾ ਹੋਣਾ ਸ਼ੁਰੂ ਹੋ ਜਾਵੇਗਾ। ਇਸ ਤੋ ਬਾਅਦ ਤੁਸੀ ਗੈਸ ਬੰਦ ਕਰ ਦਿਓ ਅਤੇ ਛਿਲਕਿਆਂ ਨੂੰ ਬਾਹਰ ਕੱਢ ਲਵੋ।ਹੁਣ ਇਸ ਪਾਣੀ ਦੇ ਵਿੱਚ ਦੋ ਚਮਚ ਆਂਵਲਾ

ਪਾਊਡਰ 2 ਚੱਮਚ ਹਰਬਲ ਮਹੰਦੀ ਅਤੇ ਇੱਕ ਚਮਚ ਮੇਥੀ ਪਾਊਡਰ ਪਾ ਲਵੋ।ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਰਲਾ ਕੇ ਪੇਸਟ ਤਿਆਰ ਕਰੋ। ਇਸ ਨੂੰ ਤੁਸੀਂ ਪੂਰੀ ਰਾਤ ਇਸੇ ਤਰ੍ਹਾਂ ਹੀ ਪਿਆ ਰਹਿਣ ਦੇਵੋ।

ਸਵੇਰੇ ਤੁਸੀ ਆਪਣੇ ਸਾਫ ਵਾਲਾ ਤੇ ਇਸ ਨੁਸਖੇ ਨੂੰ ਅਪਣਾਈ ਕਰੋ।ਇੱਕ ਘੰਟੇ ਤੱਕ ਇਸ ਨੁਸਖੇ ਨੂੰ ਆਪਣੇ ਵਾਲਾਂ ਤੇ ਲੱਗਾ ਰਹਿਣ ਦਿਓ ਅਤੇ ਬਾਅਦ ਵਿੱਚ ਤੁਸੀਂ ਹਰਬਲ ਸ਼ੈਂਪੂ ਨਾਲ ਵਾਲ ਧੋ ਲਵੋ।

ਇਸ ਨੁਸਖ਼ੇ ਦਾ ਇਸਤੇਮਾਲ ਕਰਕੇ ਤੁਸੀਂ ਵਾਲਾਂ ਤੇ ਇੱਕ ਕੁਦਰਤੀ ਕਲਰ ਦੇਖੋਗੇ।ਸੋ ਦੋਸਤੋ ਇਸ ਨੁਸਖੇ ਨੂੰ ਜ਼ਰੂਰ ਅਜ਼ਮਾਓ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

88 ਰੋਗਾ ਦੀ ਮਾ ਹੈ ਅਜਵੈਣ ਬਸ ਖਾਣ ਦਾ ਤਰੀਕਾ ਸਿੱਖਲੋ !

ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਫਾਸਟ ਫੂਡ ਨੂੰ ਬੇਹੱਦ ਪਸੰਦ ਕਰਦੀ ਹੈ ਅਤੇ ਤਲੀਆਂ ਹੋਈਆਂ ਚੀਜ਼ਾਂ …

Leave a Reply

Your email address will not be published. Required fields are marked *