ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਭਗਵੰਤ ਮਾਨ ਵੱਲੋਂ ਵਾਅਧਾ ਕੀਤਾ ਗਿਆ ਸੀ ਕਿ ਮੈਂ ਪੰਜਾਬ ਵਿੱਚ ਬੇਰੁਜ਼ਗਾਰੀ ਨੂੰ ਖ਼ਤਮ ਕਰ ਦਵਾਂਗਾ। ਉਹਨਾਂ ਵੱਲੋਂ ਆਏ ਦਿਨ ਕੋਈ ਨਾ ਕੋਈ ਵੱਡਾ ਐਲਾਨ ਕੀਤਾ ਜਾ ਰਿਹਾ ਹੈ ਹੁਣ ਉਹਨਾਂ ਵੱਲੋਂ ਇਕ ਬਹੁਤ ਵੱਡਾ ਐਲਾਨ ਕੀਤਾ ਗਿਆ ਹੈ।
ਜਿਸ ਨਾਲ ਪੰਜਾਬ ਵਿਚ ਬੇਰੋਜ਼ਗਾਰੀ ਬਹੁਤ ਜ਼ਿਆਦਾ ਘੱਟ ਕੀਤਾ ਜਾ ਸਕਦਾ ਹੈ। ਹੁਣ ਪੰਜਾਬ ਦੇ ਦਸਵੀਂ ਪਾਸ ਨਾਗਰਿਕ ਨੂੰ ਇਹ ਮੌਕਾ ਗਵਾਨਾ ਨਹੀਂ ਚਾਹੀਦਾ। ਭਗਵੰਤ ਮਾਨ ਵੱਲੋਂ 38 ਹਜ਼ਾਰ 9 ਸੌਂ ਪੋਸਟਾਂ ਕੱਢੀਆਂ ਹਨ। ਇੰਨੀਆਂ ਜ਼ਿਆਦਾ ਪੋਸਟਾਂ ਹੋਣ ਕਰਕੇ ਉਹ ਜ਼ਿਆਦਾ ਲੋਕਾਂ ਦੇ ਸਿਲੈਕਟਰ
ਅੰਦਾਜ਼ ਚਾਂਸ ਬਣ ਜਾਂਦਾ ਹੈ। ਦੋਸਤੋ ਜੇਕਰ ਤੁਸੀ ਦਸਵੀਂ ਪਾਸ ਕੀਤੀ ਹੈ, ਮੈਰਿਟ ਲਿਸਟ ਵਿੱਚ ਆਉਂਦੇ ਹੋ ਅਤੇ ਤੁਹਾਡੇ ਕੋਲ ਕੋਈ ਵੀ ਨੌਕਰੀ ਨਹੀਂ ਹੈ ਤਾਂ ਤੁਸੀਂ ਇਸ ਦਾ ਫਾਇਦਾ ਉਠਾ ਸਕਦੇ ਹੋ। ਪੰਜਾਬੀਆਂ ਲਈ ਹੁਣ ਇਹ ਬਹੁਤ ਵੱਡਾ ਸੁਨਹਿਰੀ ਮੌਕਾ ਹੈ। ਤੁਹਾਨੂੰ ਦੱਸ ਦੇਈਏ ਕਿ ਤੁਹਾਡੀ
ਡੀਟੇਲ ਲੈ ਕੇ ਹੀ ਤੁਹਾਨੂੰ ਨੌਕਰੀ ਵਿੱਚ ਰੱਖ ਲਿਆ। ਇਸ ਨੂੰ ਅਪਲਾਈ ਕਰਨ ਲਈ ਸਿਰਫ 100 ਰੁਪਏ ਫੀਸ ਲੱਗੇਗੀ। ਭਗਵੰਤ ਮਾਨ ਨੇ ਪੋਸਟ ਓਫ਼ੀਸ ਦੀਆਂ ਪੋਸਟਾਂ ਕੱਢੀਆਂ ਹਨ। ਜੇਕਰ ਤੁਸੀ ਨੌਕਰੀ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਉਮਰ 18 ਤੋਂ 45 ਸਾਲ ਹੋਣੀ ਚਾਹੀਦੀ ਹੈ।
ਤੁਹਾਨੂੰ ਦੱਸ ਦਈਏ ਕਿ ਇਹ ਨੌਕਰੀ ਕਰਨ ਵਾਲੇ ਨੂੰ 10 ਹਜ਼ਾਰ ਤੋਂ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ। ਹੌਲੀ-ਹੌਲੀ ਤੁਹਾਡੀ ਤਨਖਾਹ ਵਿੱਚ ਵਾਧਾ ਵੀ ਹੋਵੇਗਾ। ਤੁਸੀਂ ਇਸ ਨੋਕਰੀ ਲਈ ਅਪਲਾਈ ਕਰਨ ਲਈ ਆਪਣੇ ਨਜ਼ਦੀਕੀ ਦੇ ਦਫਤਰ ਵਿਚ ਜਾ ਕੇ ਸਿਲਾਈ ਕਰਵਾ ਸਕਦੇ ਹੋ।ਇਸ
ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।