ਦੋਸਤੋ ਅਕਸਰ ਹੀ ਸੜਕਾਂ ਦੇ ਆਸਪਾਸ ਅੱਕ ਦਾ ਬੂਟਾ ਲੱਗਿਆ ਹੋਇਆ ਨਜ਼ਰ ਆਉਂਦਾ ਹੈ।ਇਸ ਨੂੰ ਲੋਕ ਆਮ ਸਮਝ ਕੇ ਪੁੱਟ ਕੇ ਸੁੱਟ ਦਿੰਦੇ ਹਨ।ਪਰ ਦੋਸਤੋ ਇਸ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ।ਅੱਕ ਦੇ ਫੁੱਲ ਪੱਤੇ ਅਤੇ ਟਾਹਣੀ ਹਰ ਹਿੱਸੇ ਦਾ ਇਸਤੇਮਾਲ
ਕੀਤਾ ਜਾਂਦਾ ਹੈ।ਦੋਸਤੋ ਇਸ ਦਾ ਇਸਤੇਮਾਲ ਬਾਂਝਪਨ ਅਸਥਮਾ ਅਤੇ ਸ਼ੂਗਰ ਵਰਗੀਆਂ ਸਮੱਸਿਆਵਾਂ ਦੇ ਵਿੱਚ ਵੀ ਕੀਤਾ ਜਾਂਦਾ ਹੈ।ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਤੇ ਸੋਜ ਪਈ ਹੋਈ ਹੈ ਤਾਂ ਤੁਸੀਂ ਅੱਕ ਦੇ ਪੱਤੇ ਲੈ ਲੈਣੇ ਹਨ।ਇਸ ਉੱਤੇ ਸਰੋਂ ਦਾ
ਤੇਲ ਲਗਾ ਕੇ ਸੋਜ਼ ਵਾਲੀ ਜਗ੍ਹਾ ਤੇ ਇਸ ਨੂੰ ਬੰਨ੍ਹ ਦੇਣਾ ਹੈ।ਪੰਜ ਦਿਨਾਂ ਦੇ ਵਿੱਚ ਹੀ ਤੁਹਾਨੂੰ ਅਰਾਮ ਮਿਲ ਜਾਵੇਗਾ।ਇਸ ਤੋਂ ਇਲਾਵਾ ਜੇਕਰ ਤੁਹਾਡੇ ਜੋੜਾਂ ਦੇ ਵਿੱਚ ਦਰਦ ਦੀ ਸਮੱਸਿਆ ਹੈ ਤਾਂ ਤੁਸੀਂ ਅੱਕ ਦੇ ਪੱਤੇ ਲੈਣੇ ਹਨ ਅਤੇ ਇਨ੍ਹਾਂ ਦਾ ਪੇਸਟ ਤਿਆਰ
ਕਰ ਲੈਣਾ ਹੈ।ਇਸ ਵਿੱਚ ਨਮਕ ਮਿਲਾ ਕੇ ਜੋੜਾਂ ਉੱਤੇ ਇਸ ਨੂੰ ਲਗਾ ਦੇਣਾ ਹੈ ਅਤੇ ਕੱਪੜੇ ਨਾਲ ਬੰਨ੍ਹ ਦੇਣਾ ਹੈ।ਅਜਿਹਾ ਕਰਨ ਨਾਲ ਕੁਝ ਦਿਨਾਂ ਦੇ ਵਿੱਚ ਹੀ ਜੋੜਾਂ ਦੇ ਦਰਦ ਦੀ ਸਮੱਸਿਆ ਖਤਮ ਹੋ ਜਾਵੇਗੀ।ਸੋ ਦੋਸਤੋ ਇਸ ਦਾ ਇਸਤੇਮਾਲ ਜ਼ਰੂਰ
ਕਰਕੇ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।