ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਏ ਦਿਨ ਕੋਈ ਨਾ ਕੋਈ ਮਾਮਲਾ ਹੈ ਮੀਡੀਆ ਤੇ ਵਾਇਰਲ ਹੁੰਦਾ ਰਹਿੰਦਾ ਹੀ ਰਹਿੰਦਾ ਹੈ। ਰਾਜਾ ਸਿੱਧੂ ਵੱਲੋਂ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਇਕ ਮਾਮਲੇ ਬਾਰੇ ਜਾਣਕਾਰੀ ਦੇਵਾਂਗੇ। ਇਹ ਮਾਮਲਾ ਹਿਸਾਰ ਦੇ ਮੁਹੱਬਤਪੁਰ
ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਪਿਤਾ ਨੇ ਆਪਣੇ ਹੀ ਬੱਚਿਆਂ ਤੇ ਪਟਰੋਲ ਸੁੱਟ ਕੇ ਉਨ੍ਹਾਂ ਨੂੰ ਅੱਗ ਲਗਾ ਦਿੱਤੀ। ਤੁਹਾਨੂੰ ਦੱਸ ਦਈਏ ਕਿ ਉਸ ਵਿਅਕਤੀ ਦੇ 4 ਬੱਚੇ ਸੀ। ਜਿਹਨਾਂ ਵਿਚ ਤਿੰਨ ਕੁੜੀਆਂ ਅਤੇ ਇਕ ਮੁੰਡ ਸੀ। ਉਹਨਾਂ ਦਾ ਨਾਂ ਮੋਨਿਕਾ, ਖੁਸ਼ਬੂ, ਸੁਭਮ
ਅਤੇ ਰਿਨਕੂ ਸੀ। ਇਹਨਾਂ ਦੀ ਮਾਂ ਆਪਣੇ ਪੇਕੇ ਘਰ ਚਲ ਗਈ। ਉਸ ਦੇ ਚਾਰ ਬੱਚੇ ਅਤੇ ਉਸ ਦਾ ਪਤੀ ਘਰ ਹੀ ਸੀ। ਰਾਤ ਨੂੰ ਵੱਡੇ ਕਮਰੇ ਅੰਦਰ ਸੌਂ ਗਏ ਅਤੇ ਉਹਦਾ ਦਾ ਪਿਤਾ ਬਰਾਂਡੇ ਵਿੱਚ ਸੌਂ ਗਿਆ। ਪਰ ਥੋੜੀ ਦੇਰ ਨੂੰ ਘਰ ਵਿੱਚ ਅੱਗ ਲੱਗ ਗਈ। ਜਦੋ ਉਹਨਾਂ ਦੇ ਚਾਚੇ
ਤਾਏ ਹੁਣੀਂ ਉੱਤੇ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਬੱਚੇ ਅੱਗ ਵਿਚ ਜਲ ਰਹੇ ਹਨ ਪਰ ਉਹਨਾਂ ਦਾ ਪਿਤਾ ਇੱਥੇ ਮੌਜੂਦ ਨਹੀ ਹੈ। ਉਹਨਾਂ ਨੇ ਤੁਰੰਤ ਖੁਸ਼ਬੂ ਅਤੇ ਰਿੰਕੂ ਨੂੰ ਬਚਾ ਲਿਆ ਪਰ ਸ਼ੁਭਮ ਅਤੇ ਮੌਨਿਕਾ ਉਦੋਂ ਤਕ ਜਲ ਚੁੱਕੇ ਸੀ। ਜਦੋਂ ਉਨ੍ਹਾਂ ਨੇ ਦੇਖਿਆ ਤਾਂ ਉਥੇ ਪੈਟਰੋਲ
ਡੀਜ਼ਲ ਵੀ ਮੌਜੂਦ ਸੀ। ਫਿਰ ਜਦੋਂ ਪੁਲਿਸ ਵਾਲਿਆਂ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਉਹਨਾਂ ਦਾ ਪਿਤਾ ਜਿਸ ਦਾ ਨਾਂ ਛੋਟੂ ਰਾਮ ਹੈ। ਉਸ ਨੇ ਹੀ ਉਨ੍ਹਾਂ ਉੱਤੇ ਪੈਟਰੋਲ ਸੁੱਟ ਕੇ ਉਹਨਾਂ ਨੂੰ ਅੱਗ ਲਗਾਈ ਸੀ। ਅੱਗ ਲਗਾ ਤੋਂ ਤੁਰੰਤ ਬਾਅਦ
ਹੀ ਉਹ ਜਾ ਕੇ ਨਹਿਰ ਵਿਚ ਛਾਲ ਮਾਰ ਦਿੰਦਾ ਹੈ। ਜਿਸ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ। ਛੋਟੂ ਰਾਮ ਦੀ ਮੌਤ ਦੋ ਤਿੰਨ ਦਿਨ ਬਾਅਦ ਹੀ ਉਸਦੀ ਲਾਸ਼ ਮਿਲਦੀ ਹੈ। ਇਸ ਬਾਰੇ ਹੋਰ ਜਾਣਕਾਰੀ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ
ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।