ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਨ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਇਕ ਵੀਡੀਓ ਦੇ ਬਾਰੇ ਵਿੱਚ ਦੱਸਦੇ। ਇਸ ਵੀਡੀਓ ਦੇ ਵਿੱਚ ਇੱਕ ਆਦਮੀ ਇਸ ਵੀਡੀਓ ਨੂੰ ਰਿਕਾਰਡ ਕਰ ਰਿਹਾ ਸੀ ਜਿਸਦੇ ਵਿਚ ਅਧਿਕਾਰੀਆਂ ਸੀ। ਕਿ ਉਸ ਦੀ ਪਤਨੀ ਇੱਕ
ਅਣਜਾਣ ਆਦਮੀ ਦੇ ਨਾਲ ਇਕ ਹੋਟਲ ਦੇ ਵਿੱਚ ਗਈ ਸੀ। ਅਤੇ ਉਸ ਦੇ ਪਤੀ ਨੇ ਉਸਨੂੰ ਰੰਗੇ ਹੱਥੀਂ ਉੱਥੋਂ ਫੜ ਕੇ ਲਿਆਂਦਾ ਹੈ। ਇਸ ਤੋਂ ਇਲਾਵਾ ਉਸ ਨੇ ਦੱਸਿਆ ਕਿ ਉਹ ਆਦਮੀ ਉਸ ਦੀ ਪਤਨੀ ਦਾ ਬੁਆਏਫ੍ਰੈਂਡ ਸੀ ਜੋ ਕਿ ਜਿਵੇਂ ਹੀ ਉਨ੍ਹਾਂ ਨੂੰ ਰੰਗੇ ਹੱਥੀਂ ਫੜਿਆ
ਤਾਂ ਉਥੋਂ ਭੱਜ ਜਾਂਦਾ ਹੈ। ਪਰ ਉਸ ਦੀ ਮੋਟਰਸਾਈਕਲ ਉਹ ਆਪਣੀ ਗ੍ਰਿਫ਼ਤ ਵਿੱਚ ਲੈ ਲੈਂਦੇ ਹਨ ਜਿਸ ਤੋਂ ਬਾਅਦ ਉਹ ਪੁਲੀਸ ਨੂੰ ਵੀ ਬੁਲਾਉਂਦੇ ਹਨ। ਦੋਸਤੋ ਜਦੋਂ ਆਪਣੀ ਪਤਨੀ ਤੋਂ ਪੁੱਛਦਾ ਹੈ ਕਿ ਉਹ ਇੱਥੇ ਕੀ ਕਰਨੀ ਸੀ ਤਾਂ ਉਸ ਦੀ ਪਤਨੀ ਵੀ ਉਸ ਨੂੰ ਕਹਿੰਦੀ
ਹੈ ਕਿ ਉਹ ਇਥੇ ਇਸ ਕੰਮ ਦੇ ਲਈ ਨਹੀਂ ਆਈ ਜਿਸ ਨੂੰ ਨਹੀਂ ਪਤਾ ਸੀ ਕਿ ਇਥੇ ਆ ਕੇ ਉਸ ਦੇ ਨਾਲ ਹੀ ਸਭ ਕੁਝ ਹੋਵੇਗਾ। ਅਤੇ ਇਸ ਤੋਂ ਅੱਗੇ ਕੀ ਵਾਪਰਦਾ ਇਹ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ ਤੇ ਆਪਣੀ ਰਾਇ ਕੁਮੈਂਟ ਸੈਕਸ਼ਨ ਵਿਚ
ਜ਼ਰੂਰ ਦਿਉ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।