ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਘਰਵਾਲੀ ਨੇ ਰੰਗੇ ਹੱਥੀਂ ਫੜਿਆ ਆਪਣਾ ਘਰਵਾਲਾ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਇਕ ਔਰਤ ਜੋ ਤਿੰਨ ਸਾਲ ਦਾ ਬੱਚਾ ਲੈ ਕੇ ਰੋ ਕੁਰਲਾ ਰਹੀ ਹੈ ਪੁਲਸ ਦੇ ਸਾਹਮਣੇ ਉਹਨੇ ਆਪਣੀ ਇਹ ਦਾਸਤਾਂ ਰੱਖੀ ਕਿ ਉਸਨੇ ਆਪਣੇ
ਪਤੀ ਨੂੰ ਰੰਗੇ ਹੱਥੀਂ ਫੜਿਆ ਹੈ ਜੋ ਕਿ ਇਕ ਹੋਟਲ ਦੇ ਵਿੱਚ ਰੰਗ ਰਲੀਆਂ ਮਨਾ ਰਿਹਾ ਸੀ ਤੇ ਇਸ ਦਾ ਉਸ ਨੇ ਪੱਕਾ ਸਬੂਤ ਪੁਲੀਸ ਨੂੰ ਦਿਖਾਇਆ ਤੇ ਪੀੜਿਤ ਲੜਕੀ ਦਾ ਕਹਿਣਾ ਹੈ ਕਿ ਤਿੰਨ ਸਾਲ ਹੋ ਗਿਆ ਆਨਿਆ ਅਤੇ ਬੱਚਾ ਵੀ ਹੈ ਇਹ ਇਸੇ ਦੌਰਾਨ ਉਸੇ ਪੀਡ਼ਤ ਲਡ਼ਕੀ ਦੇ ਮਾਤਾ ਪਿਤਾ ਨੇ ਵੀ ਪੁਲੀਸ ਵਾਲਿਆਂ ਨੂੰ
ਗੁਹਾਰ ਲਗਾਈ ਕਿ ਸਾਡੀ ਬੇਟੀ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਇਸ ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇ ਜਦੋਂ ਉਸ ਲੜਕੇ ਨੂੰ ਪੁੱਛਿਆ ਗਿਆ ਕਿ ਆਖ਼ਿਰ ਏ ਤੁਸੀਂ ਕਿਸ ਤਰੀਕੇ ਨਾਲ ਵਿਆਹੀ ਔਰਤ ਅਤੇ ਇਕ ਬੱਚਾ ਵੀ ਤਿੰਨ ਸਾਲ ਦਾ ਹੈ ਜਿਸ ਨੂੰ ਲੈ ਕੇ ਪੁਲੀਸ ਅਧਿਕਾਰੀਆਂ ਨੇ ਉਸ ਪੀੜਿਤ ਲੜਕੀ ਦੇ ਪਤੀ ਨੂੰ ਪੁੱਛੇ ਜਾਣ
ਤੇ ਉਸ ਪਤੀ ਦਾ ਕਹਿਣਾ ਸੀ ਕਿ ਮੇਰੀ ਓ ਜਸਟ ਫਰੈਂਡ ਹੈ ਹੋਰ ਕੁਝ ਨਹੀਂ ਮੇਰੇ ਘਰਦਿਆਂ ਨੂੰ ਗ਼ਲਤ ਫਹਿਮੀ ਹੋ ਗਈ ਹੈ ਜਿਸ ਕਾਰਨ ਇਹ ਸਭ ਕੁਝ ਹੋਇਆ ਹੈ ਪਰ ਉਸ ਪੀੜ੍ਹੀ ਤੇ ਲੜਕੀ ਨੇ ਵਾਰ ਵਾਰ ਇਹੀ ਗੁਹਾਰ ਲਗਾਈ ਕਿ ਮੇਰੇ ਪਤੀ ਨੇ ਪਹਿਲਾਂ ਵੀ ਮੈਨੂੰ ਇਸ ਤਰ੍ਹਾਂ ਹੀ ਗੁੰਮਰਾਹ ਕੀਤਾ ਸੀ ਜਿਸਦੇ ਚਲਦਿਆਂ ਮੈਂ ਗਨੌਰ
ਕੀਤੀਆਂ ਸੀ ਗੱਲਾਂ ਪਰ ਫਿਰ ਵੀ ਏ ਨਾ ਹਟਿਆ ਤੇ ਅਖੀਰ ਮੈਂ ਇਨ੍ਹਾਂ ਨੂੰ ਰੰਗੇ ਹੱਥੀਂ ਅੱਜ ਹੋਟਲ ਵਿੱਚ ਫੜਿਆ ਹੈ ਇਸੇ ਦੌਰਾਨ ਮੈਂ ਇਹ ਸਬੂਤ ਨਾਲ ਲਿਆਈ ਹਾਂ ਜੋ ਕਿ ਮੇਰੇ ਕੋਲ ਹੈ ਅਤੇ ਮੈਂ ਸਬੂਤ ਸਣੇ ਇਸ ਨੂੰ ਫੜਿਆ ਤੇ ਹੁਣ ਇਸ ਨੂੰ ਬਣਦੀ ਕਾਰਵਾਈ ਅਤੇ ਮੈਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਤੇ ਇਸ ਵਿਅਕਤੀ
ਨੂੰ ਸਜ਼ਾ ਦਿੱਤੀ ਜਾਵੇ ਜਿਸ ਨੇ ਮੇਰੇ ਨਾਲ ਧੋਖਾਧੜੀ ਕੀਤੀ ਹੈ ਪੁਲੀਸ ਵਾਲਿਆਂ ਨੇ ਬਣਦੀ ਮੁਕੱਦਮੇ ਨੂੰ ਦਰਜ ਕਰ ਲਿਆ ਅਤੇ ਉਸ ਧੋਖੇਬਾਜ ਪਤੀ ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਜੋ ਵੀ ਸਾਹਮਣੇ ਆਵੇਗਾ ਉਸ ਪਤੀ ਦੇ ਖਿਲਾਫ ਸਬੂਤ ਉਸ ਨੂੰ ਮੱਦੇਨਜ਼ਰ ਰੱਖ ਕੇ
ਕਾਰਵਾਈ ਕੀਤੀ ਜਾਵੇਗੀ ਉਸ ਪਤੀ ਤੇ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।