ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ। ਦਿਲ ਵਿਚ ਦੇਖਣ ਨੂੰ ਮਿਲਦਾ ਹੈ ਕਿ ਇੱਕ ਕੋਬਰਾ ਸੱਪ ਜੋ ਚੂਹੇ ਦਾ ਸ਼ਿਕਾਰ ਕਰਕੇ ਕਮਰੇ ਵਿੱਚ ਲੁਕ ਕੇ ਬੈਠਾ ਹੋਇਆ ਸੀ।
ਜਦੋਂ ਉਹ ਪਰਿਵਾਰ ਵਾਲਿਆਂ ਨੇ ਉਸ ਕੋਬਰਾ ਪੈਸਾ ਪਰ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਰੈਸਕਿਊ ਟੀਮ ਵਾਲਿਆਂ ਨੂੰ ਉਥੇ ਬੁਲਾ ਲਿਆ। ਰੈਸਕਿਉ ਟੀਮ ਵਾਲਿਆਂ ਨੇ ਆ ਕੇ ਤੁਰੰਤ ਸੱਪ ਨੂੰ ਉਸ ਜਗਾ ਤੋਂ ਰੈਸਕਿਉ ਕੀਤਾ ਅਤੇ ਉਸ ਨੂੰ ਬਾਹਰ ਲਿਆ ਕੇ ਛੱਡ ਦਿੱਤਾ ਫਿਰ ਸੱਪ ਨੇ ਖਾਧੇ ਹੁਣ ਚੂਹੇ ਨੇ ਆਪਣੇ ਸਰੀਰ ਤੋਂ ਬਾਹਰ ਕੱਢ ਦਿੱਤਾ।
ਸੱਪ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਹੋਰ ਜਿਆਦਾ ਫੁਰਤੀਲਾ ਬਣਨਾਂ ਚਾਹੁੰਦਾ ਸੀ। ਕਿਉਂਕਿ ਜਦੋਂ ਸੱਪ ਨੂੰ ਖਤਰਾ ਮਹਿਸੂਸ ਹੁੰਦਾ ਹੈ ਤਾਂ ਉਹ ਖਾਧੇ ਹੋਏ ਸ਼ਿਕਾਰ ਨੂੰ ਆਪਣੇ ਸਰੀਰ ਤੋਂ ਬਾਹਰ ਕੱਢ ਦਿੰਦਾ ਹੈ ਤਾਂ ਜ਼ੋ ਉਹ ਹੋਰ ਜਿਆਦਾ ਫੁਰਤੀਲਾ ਹੋ ਸਕੇ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।