ਦੋਸਤੋ ਅੱਜ ਅਸੀਂ ਤੁਹਾਨੂੰ ਤਨਵੀਰ ਰੰਧਾਵਾ ਵੱਲੋਂ ਕਹੀਆਂ ਕੁਝ ਗੱਲਾਂ ਬਾਰੇ ਜਾਣਕਾਰੀ ਦੇਵਾਂਗੇ। ਉਨ੍ਹਾਂ ਆਪਣੀ ਜਿੰਦਗੀ ਵਿੱਚ ਕੀ ਕੁਝ ਕੀਤਾ ਉਸ ਬਾਰੇ ਦੱਸਿਆ ਹੈ। ਦੱਸ ਦੇਈਏ ਕਿ ਰਣਬੀਰ ਰੰਧਾਵਾ ਪਹਿਲਾ ਮੁੰਡਾ ਸੀ ਅਤੇ ਹੁਣ ਉਸ ਨੇ ਟਰਾਂਸਜੇਂਡਰ ਕਰਵਾ ਲਿਆ ਹੈ। ਉਸ ਦਾ ਕਹਿਣਾ ਹੈ
ਕਿ ਛੋਟੀ ਉਮਰ ਤੋਂ ਹੀ ਮੈਨੂੰ ਕਮੀ ਮਹਿਸੂਸ ਹੁੰਦੀ ਸੀ ਕਿ ਮੇਰੇ ਵਿੱਚ ਕੋਈ ਕਮੀ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਮੈਂ ਪੜ੍ਹਨ ਬਾਰੇ ਸੋਚਦੀ ਸੀ ਤਾਂ ਮੇਰੇ ਆਂਢ ਗੁਆਂਢ ਵਾਲ਼ੇ ਲੋਕ ਮੈਨੂੰ ਕਹਿੰਦੀ ਸੀ ਕਿ ਤੂੰ ਵਧਾਈ ਹੀ ਮੰਗਣੀ ਹੈ ਤੂੰ ਪੜ ਕੇ ਕੀ ਕਰੇਂਗੀ। ਪਰ ਤੁਹਾਨੂੰ ਦੱਸਦੇ ਕਿ ਉਸ ਕੁੜੀ ਦੇ ਗ੍ਰੈਜੂਏਸ਼ਨ ਕੀਤੀ
ਹੈ ਅਤੇ ਉਸ ਨੇ ਇੱਕ ਕੋਰਸ ਵੀ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਮੈਂ ਕੋਈ ਨੌਕਰੀ ਕਰਨਾ ਚਾਹੁੰਦੀ ਹਾ। ਉਸ ਨੇ ਦੱਸਿਆ ਹੈ ਕਿ ਜਦੋਂ ਮੈਂ ਟ੍ਰਾਂਸਲੇਟ ਕਰਵਾਇਆ ਸੀ ਤਾਂ ਉਸ ਤੋਂ ਬਾਅਦ ਮੈਂ ਉਥੇ ਇਕੱਲੀ ਹੀ ਰਹਿੰਦੀ ਹੈ। ਕਿਸੇ ਨੇ ਵੀ ਮੈਨੂੰ ਸਵੀਕਾਰ ਨਹੀਂ ਕੀਤਾ। ਪਰ ਮੈਂ ਫਿਰ ਵੀ
ਖੁਸ਼ ਹਾਂ। ਰਣਵੀਰ ਰੰਧਾਵਾ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ ਅਤੇ ਉਸ ਹਰ ਕਿਸੇ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਖੂਬਸੂਰਤ ਹੈ ਅਤੇ ਇਸ ਨੂੰ ਬਹੁਤ ਜ਼ਿਆਦਾ ਅਕਲ ਵੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ
ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।