ਦੋਸਤੋ ਸੈਂਟਰ ਗੋਰਮੈਂਟ ਵੱਲੋਂ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਜਾਂਦੀਆਂ ਹਨ ਜਿਸ ਨਾਲ ਲੋਕ ਭਲਾਈ ਹੋ ਸਕੇ।ਹੁਣ ਸੈਂਟਰ ਗੋਰਮੈਂਟ ਵੱਲੋਂ 3000 ਰੁਪਏ ਮਹੀਨਾ ਪੈਨਸ਼ਨ ਦੀ ਸਕੀਮ ਚਲਾਈ ਗਈ ਹੈ। ਦਰਅਸਲ ਇਹ ਪੈਨਸ਼ਨ 60 ਸਾਲ ਦੀ ਉਮਰ ਤੋਂ ਬਾਅਦ
ਵਿਅਕਤੀ ਨੂੰ ਲੱਗ ਜਾਵੇਗੀ।ਇਸ ਸਕੀਮ ਦਾ ਲਾਭ ਲੈਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਈ ਸ਼ਰਮ ਕਾਰਡ ਬਣਾਉਣਾ ਪਵੇਗਾ। ਇਸ ਤੋਂ ਬਾਅਦ ਤੁਹਾਡੇ ਕੋਲ ਬੈਂਕ ਦੀ ਕਾਪੀ ਅਧਾਰ ਕਾਰਡ ਅਤੇ ਆਧਾਰ ਕਾਰਡ ਮੋਬਾਈਲ ਨੰਬਰ ਨਾਲ ਲਿੰਕ ਹੋਣਾ ਚਾਹੀਦਾ ਹੈ।
ਇਨ੍ਹਾਂ ਸਾਰੀਆਂ ਚੀਜ਼ਾਂ ਦੀ ਸਹਾਇਤਾ ਦੇ ਨਾਲ ਤੁਸੀਂ ਈ ਸ਼ਰਮ ਮਾਣ-ਧਨ ਯੋਜਨਾ ਕਾਰਡ ਬਣਾ ਸਕਦੇ ਹੋ।ਇਸ ਯੋਜਨਾ ਵਿੱਚ ਅਪਲਾਈ ਕਰਨ ਦੇ ਲਈ ਤੁਹਾਡੀ ਬੈਂਕ ਦੀ ਕਾਪੀ ਤੁਹਾਡੇ ਮੋਬਾਇਲ ਨੰਬਰ ਦੇ ਨਾਲ ਲਿੰਕ ਹੋਣੀ ਚਾਹੀਦੀ ਹੈ।ਇਸ ਕਾਰਡ ਨੂੰ
ਤੁਸੀਂ ਨੇੜੇ ਦੇ ਕੰਪਿਊਟਰ ਕੈਫੇ ਜਾਂ ਫਿਰ ਸੀ ਐਸ ਸੀ ਸੈਂਟਰ ਦੇ ਵਿੱਚ ਜਾ ਕੇ ਬਣਾ ਸਕਦੇ ਹੋ।18 ਤੋਂ 40 ਸਾਲ ਦੀ ਉਮਰ ਦੇ ਵਿਚਕਾਰ ਜਿਹੜੇ ਲੋਕ ਹਨ ਉਹ ਇਸ ਕਾਰਡ ਨੂੰ ਬਣਾ ਸਕਦੇ ਹਨ। ਇਸ ਸਕੀਮ ਦੇ ਤਹਤ ਤੁਹਾਡੇ ਬੈਂਕ ਅਕਾਊਂਟ ਦੇ ਵਿੱਚੋਂ ਹਰ
ਮਹੀਨੇ 55 ਰੁਪਏ ਖੁਦ ਹੀ ਕੱਟ ਹੋ ਜਾਣਗੇ ਅਤੇ ਇਹ ਪੈਸੇ ਈ ਸ਼ਰਮ ਕਾਰਡ ਦੀ ਕਾਪੀ ਦੇ ਵਿੱਚ ਜਮਾ ਹੋ ਜਾਣਗੇ।ਜੇਕਰ ਸੈਂਟਰ ਗੌਰਮਿੰਟ ਬਦਲ ਵੀ ਜਾਂਦੀ ਹੈ ਤਾਂ ਵੀ ਤੁਹਾਡੇ ਇਹ ਪੈਸੇ ਕਿਤੇ ਵੀ ਨਹੀਂ ਜਾਣਗੇ।ਸੋ ਦੋਸਤੋ ਤਿੰਨ ਹਜ਼ਾਰ ਰੁਪਏ ਮਹੀਨਾ
ਪੈਨਸ਼ਨ ਦਾ ਲਾਭ ਲੈਣ ਇਸ ਕਾਰਡ ਨੂੰ apply ਜ਼ਰੂਰ ਕਰਵਾ ਲਵੋ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ
ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।