ਤੁਹਾਨੂੰ ਪਤਾ ਈ ਹੋਵੇਗੀ ਅਧਿਕਾਰੀ ਟੈਕਨਾਲੋਜੀ ਕਿੰਨੀ ਅੱਗੇ ਵਧ ਗਈ ਹੈ ਅਤੇ ਦੁਨੀਆਂ ਦੇ ਵਿੱਚ ਹਰ ਕੰਮ ਆਨਲਾਈਨ ਵੀ ਹੋਣਾ ਸ਼ੁਰੂ ਹੋ ਗਿਆ ਹੈ। ਦੋਸਤੋ ਅੱਜ ਵੀ ਅਸੀਂ ਤੁਹਾਨੂੰ ਇਸ ਬਾਰੇ ਵਿੱਚ ਇੱਕ ਵੱਡੀ ਖ਼ਬਰ ਦੇਣ ਜਾ ਰਹੇ ਹਾਂ, ਜੋ ਕਿ ਆਪਣੇ ਦੇਸ਼ ਦੀ ਐਲਪੀਜੀ ਦੇ ਨਾਲ ਜੁੜੀ ਹੋਈ ਹੈ। ਦੋਸਤੋ ਇੰਡੀਅਨ ਆਇਲ
ਅਤੇ ਐਚਪੀ ਵਰਗੀਆਂ ਵੱਡੀਆਂ ਕੰਪਨੀਆਂ ਨੇ ਹੁਣ ਆਪਣੇ ਐਲਪੀਜੀ ਸਿਲੰਡਰ ਨੂੰ ਆਨਲਾਈਨ ਬੁੱਕ ਕਰਨ ਦੀ ਸਹੂਲਤ ਵੀ ਦੇ ਦਿੱਤੀ ਹੈ। ਇਸ ਦੇ ਚਲਦੇ ਤੁਸੀਂ ਘਰ ਬੈਠੇ ਹੀ ਸਿਰਫ਼ ਇੱਕ ਕਲਿੱਕ ਦੀ ਨਾਲ ਹੀ ਆਪਣਾ ਸਿਲੰਡਰ ਬੁੱਕ ਕਰ ਸਕਦੇ ਹੋ। ਅਤੇ ਆਪਣੇ ਸਿਲੰਡਰ ਭੁਗਤਣ ਵਾਲੀ
ਰਾਸ਼ੀ ਨੂੰ ਵੀ ਭੁਗਤ ਸਕਦੇ ਹੋ। ਦੋਸਤੋ ਇਸ ਬਾਰੇ ਵਿੱਚ ਤੁਹਾਡਾ ਕੀ ਖਿਆਲ ਏ ਸਾਨੂੰ ਹੇਠਾਂ ਕੁਮੈਂਟ ਸੈਕਸ਼ਨ ਵਿਚ ਜ਼ਰੂਰ ਦੱਸੋ। ਅਤੇ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।