ਦੋਸਤੋ ਪੰਜਾਬ ਸਰਕਾਰ ਅਤੇ ਫੂਡ ਸਪਲਾਈ ਮਹਿਕਮੇ ਵੱਲੋਂ ਇੱਕ ਐਲਾਨ ਕੀਤਾ ਗਿਆ ਹੈ ਜੋ ਕਿ ਤੁਹਾਨੂੰ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ।ਦੋਸਤੋ ਹੁਣ ਰਾਸ਼ਨ ਤਿੰਨ ਮਹੀਨੇ ਦੇ ਵਿੱਚ ਮਿਲ ਜਾਇਆ ਕਰੇਗਾ।ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮਾਰਚ
ਨੂੰ ਰਾਸ਼ਨ ਮਿਲ ਜਾਵੇਗਾ ਅਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅਪ੍ਰੈਲ ਨੂੰ ਰਾਸ਼ਨ ਦਿੱਤਾ ਜਾਵੇਗਾ। ਹੁਣ ਫੂਡ ਸਪਲਾਈ ਮਹਿਕਮੇ ਵੱਲੋਂ ਇੱਕ ਜ਼ਰੂਰੀ ਨੋਟਿਸ ਜਾਰੀ ਕੀਤਾ ਹੈ। ਦੋਸਤੋ ਜਦੋਂ ਵੀ ਕੋਈ ਪਰਿਵਾਰਕ ਮੈਂਬਰ ਰਾਸ਼ਨ ਲੈਣ ਦੇ ਲਈ ਡਿੱਪੂ ਦੇ ਵਿੱਚ
ਪਰਚੀ ਕਟਵਾਉਣ ਜਾਂਦਾ ਹੈ ਤਾਂ ਉਸ ਕੋਲ ਕੋਵਿਡ ਵੈਕਸੀਨ ਦੀ ਹਾਰਡ ਕਾਪੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ।ਭਾਵ ਕਿ ਜਿਹਨਾਂ ਨੂੰ ਹੁਣ ਵੈਕਸੀਨ ਦੇ ਦੋ ਡੋਜ਼ ਲੱਗ ਚੁੱਕੇ ਹਨ ਉਹਨਾਂ ਦੇ ਕੋਲ਼ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਜਿਹਨਾਂ ਕੋਲ ਇਹ
ਸਰਟੀਫਿਕੇਟ ਹੋਵੇਗਾ ਉਹਨਾਂ ਦੀ ਹੀ ਰਾਸ਼ਨ ਦੀ ਪਰਚੀ ਕੱਟੀ ਜਾਵੇਗੀ।ਇਸ ਨੂੰ ਪੰਜਾਬ ਸਰਕਾਰ ਅਤੇ ਫੂਡ ਸਪਲਾਈ ਮਹਿਕਮੇ ਵੱਲੋਂ ਜਾਰੀ ਕੀਤਾ ਗਿਆ ਹੈ। ਇਹ ਜ਼ਰੂਰ ਸੂਚਨਾ ਪੂਰੇ ਭਾਰਤ ਦੇ ਵਿੱਚ ਲਾਗੂ ਹੋਵੇਗੀ।ਇਸ ਬਾਰੇ ਹੋਰ ਜਾਣਕਾਰੀ ਲੈਣ
ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ
ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।