ਦੋਸਤੋ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ।ਕੌਮਨ ਸਰਵਿਸ ਸੈਂਟਰ ਦੇ ਲਈ ਦੋ ਨਵੀਆਂ ਸਕੀਮਾਂ ਲਾਗੂ ਕਰ ਦਿੱਤੀਆਂ ਗਈਆਂ ਹਨ। ਜਿਸ ਨਾਲ ਕਿ ਇਹਨਾਂ ਨੂੰ ਕਾਫੀ ਜ਼ਿਆਦਾ ਲਾਭ ਮਿਲੇਗਾ।ਸੀ ਐਸ ਸੀ ਵਿਭਾਗ ਲਈ ਦੋ ਨਵੀਆਂ ਸਕੀਮਾਂ ਜਾਰੀ
ਕੀਤੀਆਂ ਗਈਆਂ ਹਨ। ਪਹਿਲੀ ਸਕੀਮ ਮੁਤਾਬਿਕ ਇਹਨਾਂ ਨੂੰ digipay micro ATM ਦਿੱਤਾ ਜਾਵੇਗਾ।ਜਿਸ ਨਾਲ ਕਿ ਇਹ ਕਸਟਮਰ ਦੀ payment ਅਸਾਨੀ ਨਾਲ ਲੈ ਸਕਦੇ ਹਨ।ਇਸ ਤਰ੍ਹਾਂ ਇਨ੍ਹਾਂ ਨੂੰ ਛੋਟਾ ਏਟੀਐਮ ਦਿੱਤਾ ਜਾਵੇਗਾ ਜਿਸ ਨਾਲ
ਇਨ੍ਹਾਂ ਨੂੰ ਕਾਫੀ ਜਿਆਦਾ ਰਾਹਤ ਮਿਲੇਗੀ।ਦੂਸਰੀ ਸਕੀਮ ਅਨੁਸਾਰ ਕੌਮਨ ਸਰਵਿਸ ਸੈਂਟਰ ਵਾਲੇ ਬਿਨਾਂ ਕੋਈ ਟੈਸਟ ਪਾਸ ਕੀਤੇ lic ਦਾ ਬੀਮਾ ਕਰਵਾ ਸਕਦੇ ਹਨ।ਇਸ ਤਰ੍ਹਾਂ ਇਹ ਆਪਣੀ ਸੈਲਰੀ ਦੇ ਵਿੱਚ ਵਾਧਾ ਕਰ ਸਕਦੇ ਹਨ।ਇਹਨਾਂ ਦੇ ਲਈ
ਵੱਡੀ ਖੁਸ਼ਖਬਰੀ ਹੈ।ਇਸ ਤਰ੍ਹਾਂ ਸੀ ਐਸ ਸੀ ਵਿਭਾਗ ਦੇ ਲਈ ਇਹ ਦੋ ਵੱਡੀਆਂ ਸਕੀਮਾਂ ਜਾਰੀ ਕੀਤੀਆਂ ਗਈਆਂ ਸਨ।ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ
ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।