ਦੋਸਤੋ ਕੇਂਦਰ ਸਰਕਾਰ ਵੱਲੋਂ ਗ਼ਰੀਬ ਲੋਕਾਂ ਦੇ ਲਈ ਆਯੁਸ਼ਮਾਨ ਯੋਜਨਾ ਚਲਾਈ ਜਾਂਦੀ ਹੈ।ਤੁਹਾਨੂੰ ਦੱਸ ਦੇਈਏ ਕਿ ਇਹ ਕਾਰਡ ਉਹਨਾਂ ਲੋਕਾਂ ਦੇ ਬਣਾਏ ਗਏ ਸਨ ਜਿਨ੍ਹਾਂ ਦੀ 2011 ਦੇ ਵਿੱਚ ਜਨਗਣਨਾ ਕੀਤੀ ਗਈ ਸੀ।ਜਿਹੜੇ ਲੋਕ ਆਰਥਿਕ ਪੱਖੋਂ ਗਰੀਬ ਸਨ ਉਹਨਾਂ ਨੂੰ
ਇਸ ਕਾਰਡ ਦੀ ਸੁਵਿਧਾ ਦਿੱਤੀ ਗਈ ਸੀ।ਤੁਹਾਨੂੰ ਦੱਸ ਦਈਏ ਇਸ ਕਾਰਡ ਨਾਲ ਇਹ ਲੋਕ ਹਸਪਤਾਲ ਦੇ ਵਿੱਚ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਵਾ ਸਕਦੇ ਹਨ।ਤੁਹਾਨੂੰ ਦੱਸ ਦਈਏ ਕਿ ਹੁਣ ਤਾਂ ਹਰ ਇੱਕ ਵਿਅਕਤੀ ਇਸ ਕਾਰਡ ਨੂੰ ਬਣਾ ਸਕਦਾ ਹੈ,ਪਰ ਉਹਨਾਂ ਨੂੰ ਹਰ
ਸਾਲ ਢਾਈ ਸੌ ਤੱਕ ਦੀ ਕਿਸ਼ਤ ਦੇਣੀ ਪਵੇਗੀ।ਭਾਵ ਕੇ ਹੁਣ ਜਿਹੜੇ ਲੋਕ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹਨ ਉਹਨਾਂ ਨੂੰ ਇਸ ਦਾ ਪ੍ਰੀਮਿਅਮ ਅਦਾ ਕਰਨਾ ਪਵੇਗਾ।ਜਿਹਨਾਂ ਲੋਕਾਂ ਦੀ ਜਣਗਣਨਾ 2011 ਦੇ ਵਿੱਚ ਹੋਈ ਸੀ ਉਹਨਾਂ ਲਈ
ਇਹ ਇਲਾਜ ਬਿਲਕੁਲ ਮੁਫਤ ਹੋਵੇਗਾ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ
ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।