ਇਸ ਵੇਲੇ ਦੀ ਵੱਡੀ ਖਬਰ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੇ ਨਾਲ ਸੰਬੰਧਤ ਸਾਹਮਣੇ ਆ ਰਹੀ ਹੈ।ਦੋਸਤੋ ਤੁਹਾਨੂੰ ਦੱਸ ਦੇਈਏ ਕਿ ਡੇਰਾ ਮੁਖੀ ਰਾਮ ਰਹੀਮ ਵੱਲੋਂ ਜੇਲ੍ਹ ਦੇ ਵਿੱਚੋਂ ਚਿੱਠੀ ਆਪਣੇ ਡੇਰੇ ਦੇ ਵਿੱਚ ਭੇਜੀ ਗਈ ਸੀ।ਜਿਸ ਦੇ ਵਿੱਚ ਉਸ ਨੇ ਇਹ
ਲਿਖਿਆ ਸੀ ਕਿ 29 ਅਪ੍ਰੈਲ ਨੂੰ ਡੇਰੇ ਦੇ ਵਿੱਚ ਵੱਡਾ ਸਮਾਗਮ ਹੋਵੇਗਾ ਤੇ ਇਸ ਦੀਆਂ ਤਿਆਰੀਆਂ ਕੀਤੀਆਂ ਜਾਣ।ਪਰ ਹੁਣ ਇਸ ਦੇ ਬਾਰੇ ਵੱਡਾ ਖੁਲਾਸਾ ਸਾਹਮਣੇ ਨਿਕਲ ਕੇ ਆ ਰਿਹਾ ਹੈ ਕਿ ਡੇਰੇ ਦੀ ਗੱਦੀ ਤੇ ਇੱਕ ਵੱਡਾ ਫੇਰ ਬਦਲ ਹੋ ਸਕਦਾ ਹੈ।
ਦਸਿਆ ਜਾ ਰਿਹਾ ਹੈ ਕਿ ਹਨੀ ਪ੍ਰੀਤ ਇਸ ਸਮਗਮ ਦੇ ਦੌਰਾਨ ਗੱਦੀ ਤੇ ਬੈਠ ਸਕਦੀ ਹੈ।ਇਸ ਸਮਾਗਮ ਦੇ ਦੌਰਾਨ ਹਨੀਪ੍ਰੀਤ ਗੱਦੀ ਤੇ ਬਿਰਾਜਮਾਨ ਹੋ ਸਕਦੀ ਹੈ ਅਤੇ ਇਸ ਸਬੰਧੀ ਉਸ ਨੇ ਇੰਸਟਾਗ੍ਰਾਮ ਤੇ ਪੋਸਟਾਂ ਵੀ ਸ਼ੇਅਰ ਕੀਤੀਆਂ ਹਨ।
ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ
ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।