ਦੋਸਤੋ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਇੱਕ ਵਿਅਕਤੀ ਜਿਸ ਦਾ ਇੱਕ ਕੁੜੀ ਨਾਲ ਵਿਆਹ ਕਰ ਦਿੱਤਾ ਜਾਂਦਾ ਹੈ। ਵਿਆਹ ਤੋਂ ਬਾਅਦ ਉਸ ਦੀ ਪਤਨੀ ਉਸ ਨੂੰ ਕਹਿੰਦੀ ਹੈ ਕਿ ਜਾਂ ਤਾਂ ਤੂੰ ਮੈਨੂੰ ਚੁਣਿਆ ਹੈ ਅਤੇ ਜਾਤਾਂ ਤੋਂ ਆਪਣੇ ਪਰਿਵਾਰ ਨੂੰ ਚੁਣ ਲੈ।
ਵਿਅਕਤੀ ਆਪਣੀ ਪਤਨੀ ਨੂੰ ਅਤੇ ਆਪਣੀ ਮਾਂ ਨੂੰ ਸ਼ਹਿਰ ਚ ਲੈ ਕੇ ਚਲਾ ਜਾਂਦਾ ਹੈ। ਉੱਥੇ ਉਹ ਰੇੜ੍ਹੀ ਤੋਂ ਸ਼ੁਰੂਆਤ ਕਰਕੇ ਇਕ ਬਹੁਤ ਵੱਡਾ ਢਾਬਾ ਖੋਹ ਲੈਂਦਾ ਹੈ। ਉਹ ਦਿੱਤੀ ਬਹੁਤ ਜਿਆਦਾ ਖੁਸ਼ ਸੀ ਕਿ ਉਸ ਨੇ ਇਕ ਢਾਬਾ ਖੋਲ੍ਹ ਲਿਆ ਹੈ। ਇਕ ਪਲਾਟ ਵੀ ਖਰੀਦ ਲਿਆ ਹੈ। ਪਰ ਉਸ ਦੀ ਪਤਨੀ ਜੋ ਕਈ ਵਾਰ ਕੱਪੜੇ ਲੈਣ
ਦੇ ਬਹਾਨੇ ਗਵਾਂਢੀ ਨੂੰ ਬੁਰੀਆਂ ਨਿਗਾਹਾਂ ਨਾਲ ਦੇਖਦੇ ਸੀ। ਤੁਹਾਨੂੰ ਦੱਸ ਦਈਏ ਕਿ ਉਹਨਾਂ ਦਾ ਪਲਾਟ ਥੋੜਾ ਉੱਚਾ ਹੋਣ ਕਾਰਨ ਉਹਨਾਂ ਦੇ ਕੱਪੜੇ ਇਹ ਹਵਾ ਨਾਲ ਉਡ ਕੇ ਦੂਸਰੇ ਪਲਾਟ ਵਿੱਚ ਚਲੇ ਜਾਂਦੇ ਸੀ। ਉਹ ਪਲਾਟ ਇੱਕ ਅਧਿਆਪਕ ਦਾ ਸੀ। ਢਾਬੇ ਵਾਲੇ ਦੀ ਪਤਨੀ ਦਾ ਦਿਲ ਉਸ ਅਧਿਆਪਕ
ਉੱਤੇ ਆ ਗਿਆ ਸੀ। ਜਿਸ ਤੋਂ ਬਾਅਦ ਉਹ ਉਸ ਵਿਆਪਕ ਨੂੰ ਪ੍ਰਪੋਜ਼ ਕਰ ਦਿੰਦੀ ਹੈ ਅਤੇ ਉਸ ਨਾਲ ਇਹ ਅਵੈਧ ਸਬੰਧ ਬਣਾਉਣਾ ਚਾਹੁੰਦੇ ਸੀ। ਪਰ ਅਧਿਆਪਕ ਮਨਾ ਕਰ ਦਿੰਦਾ ਹੈ। ਪਰ ਫਿਰ ਵੀ ਉਹ ਕੁੜੀ ਉਸ ਨਾਲ ਜਬਰਦਸਤੀ ਸਭ ਕੁੱਝ ਕਰਨਾ ਸ਼ੁਰੂ ਕਰ ਦਿੰਦੇ ਹਨ। ਫਿਰ ਅਧਿਆਪਕ ਵੀ
ਮੰਨ ਜਾਂਦਾ ਹੈ ਅਤੇ ਹੌਲੀ-ਹੌਲੀ ਅਧਿਆਪਕ ਦੀ ਮਾਂ ਅਤੇ ਕੁੜੀ ਦੀ ਸੱਸ ਨੂੰ ਉਹਨਾਂ ਦੋਵਾਂ ਉਤੇ ਸ਼ੱਕ ਹੁਣ ਲੱਗ ਪੈਂਦਾ ਹੈ। ਫਿਰ ਬਾਰ ਦੋਨਾਂ ਬਜ਼ੁਰਗ ਔਰਤਾਂ ਨੇ ਉਹਨਾਂ ਦੋਵਾਂ ਨੂੰ ਸਰੀਰਕ ਸਬੰਧ ਬਣਾਉਂਦੇ ਹੋਏ ਦੇਖ ਲਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਢਾਬੇ ਵਾਲੇ ਨੂੰ ਇਸ ਬਾਰੇ ਦੱਸ
ਦਿੱਤਾ। ਜਿਸ ਤੋਂ ਬਾਅਦ ਉਸ ਨੂੰ ਬਹੁਤ ਗੁੱਸਾ ਆਇਆ ਕਿ ਨੇ ਆਪਣੀ ਪਤਨੀ ਲਈ ਸਭ ਕੁਝ ਛੱਡ ਕੇ ਇੱਥੇ ਆਇਆ ਹਾਂ ਤੇ ਇਸ ਨੇ ਮੈਨੂੰ ਇਹ ਸੀਲਾ ਦਿੱਤਾ ਹੈ। ਉਹ ਆਪਣੀ ਪਤਨੀ ਦੀ ਕੁੱਟਮਾਰ ਕਰਨ ਲੱਗ ਪੈਂਦਾ ਹੈ। ਜਿਸ ਤੋਂ ਬਾਅਦ ਉਸ ਦੀ ਪਤਨੀ ਥਾਣੇ ਫੂਲ ਦਾ ਕੇ ਕਹਿੰਦੀ ਹੈ
ਕਿ ਮੇਰੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਤੇ ਮੈਨੂੰ ਦਹੇਜ ਲਈ ਪ੍ਰਤਾੜਿਤ ਕੀਤਾ ਜਾ ਰਿਹਾ ਹੈ। ਪਰ ਉਹ ਦੋਵੇਂ ਔਰਤਾਂ ਉਸ ਢਾਬੇ ਵਾਲੇ ਦੇ ਪੱਖ ਵਿੱਚ ਸੀ। ਜਿਸ ਕਾਰਨ ਪੁਲਿਸ ਵਾਲਿਆਂ ਨੂੰ ਸਾਰੀ ਗੱਲ ਦਾ ਪਤਾ ਫਿਰ ਪੁਲਸ ਵਾਲਿਆਂ ਨੇ ਉਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ।
ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।