ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਹੈਰਾਨੀਜਨਕ ਮਾਮਲਾ ਸਾਹਮਣੇ ਆਉਂਦਾ ਹੀ ਰਹਿੰਦਾ ਹੈ। ਸੋਸ਼ਲ ਮੀਡੀਆ ਤੋਂ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ 20 ਸਾਲ ਦੀ ਕੁੜੀ ਜਿਸਦਾ ਵਿਆਹ ਅੱਜ ਤੋਂ ਇਕ ਸਾਲ ਪਹਿਲਾਂ 22 ਸਾਲ ਦੇ ਇਕ ਮੁੰਡੇ ਨਾਲ
ਹੋਇਆ ਸੀ। ਵਿਆਹ ਤੋਂ ਬਾਅਦ ਜਦੋਂ ਮੁੰਡਾ ਆਪਣੇ ਸਹੁਰੇ ਪਰਿਵਾਰ ਦੇ ਘਰ ਗਿਆ ਤਾਂ ਉਥੇ ਉਸ ਦੀ ਸੱਸ ਉਸ ਦਾ ਸੁਆਗਤ ਕਰਨ ਲਈ ਖੜ੍ਹੀ ਸੀ। ਉਸ ਵਿਅਕਤੀ ਨੂੰ ਆਪਣੇ ਸੱਸ ਬਹੁਤ ਜ਼ਿਆਦਾ ਪਸੰਦ ਆਈ ਜਿਸ ਕਾਰਨ ਉਹ ਆਪਣੀ ਸੱਸ ਨੂੰ ਸਭ ਕੁਝ ਸੱਚ ਬੋਲ ਦਿੰਦਾ ਹੈ।
ਫਿਰ ਦੋਵੇਂ ਆਪਸ ਵਿਚ ਮਿਲਣ ਲੱਗ ਪੈਂਦੇ ਹਨ ਜਲਦੀ ਹੀ ਉਹ ਦੋਵੇਂ ਅਵੈਧ ਸਬੰਧ ਵੀ ਬਣਾ ਲੈਂਦੇ ਹਨ। ਫਿਰ ਜਦੋਂ ਉਹਨਾਂ ਦੋਹਾਂ ਦੀਆਂ ਹਰਕਤਾਂ ਬਾਰੇ ਲੋਕਾਂ ਨੂੰ ਪਤਾ ਲੱਗਦਾ ਹੈ ਤਾਂ ਉਹ ਦੋਵੇਂ ਸ਼ਰਮਿੰਦਗੀ ਕਾਰਨ ਆਪ ਹੀ ਖ਼ੁਦਕੁਸ਼ੀ ਕਰ ਲੈਂਦੇ ਹਨ।
ਉਸ ਵਿਅਕਤੀ ਦੀ ਪਤਨੀ ਨੇ ਠਾਣੇ ਜਾਕੇ ਰਿਪੋਰਟ ਦਰਜ ਨਹੀਂ ਕਰਵਾਈ ਕਿਉਂਕਿ ਉਸ ਨੂੰ ਪਤਾ ਸੀ ਕਿ ਸਾਡੇ ਪਰਿਵਾਰ ਦਾ ਨਾਮ ਬਦਨਾਮ ਹੋਵੇਗਾ। ਜਦੋਂ ਪੁਲਿਸ ਵਾਲਿਆਂ ਨੂੰ ਇਹ ਪੱਕਾ ਹੋ ਗਿਆ ਕਿ ਇਹਨਾ ਨੇ ਆਪ ਹੀ ਗਲਤੀ ਕਰਕੇ ਆਪ ਹੀ ਆਪਣੀ
ਹੱਤਿਆ ਕਰ ਲਈ ਹੈ ਤਾਂ ਪੁਲਿਸ ਨੇ ਇਸ ਕੇਸ ਨੂੰ ਉਥੇ ਹੀ ਬੰਦ ਕਰ ਦਿੱਤਾ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ
ਅੱਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।