ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ। ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅੱਜਕਲ ਇਨਸਾਨੀਅਤ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਇਕ ਬਜ਼ੁਰਗ ਜੋ ਕਿ ਇਹ ਸੜਕ ਦੇ ਕੰਢੇ
ਬੈਠ ਕੇ ਰੋਟੀ ਖਾ ਲਿਆ ਸੀ। ਉਸ ਦੇ ਹੱਥ ਤੇ ਪੱਟੀ ਕੀਤੀ ਹੋਈ ਸੀ। ਕਿਉਂਕਿ ਉਸ ਨੂੰ ਸੱਟ ਲੱਗੀ ਸੀ। ਜਿਸ ਕਾਰਨ ਉਸ ਦੀ ਰੋਟੀ ਥੱਲੇ ਲੈ ਗਈ ਅਤੇ ਉਹ ਬਹੁਤ ਉਦਾਸ ਹੋ ਗਿਆ ਅਤੇ ਉਹ ਥਲਿਉ ਚੁੱਕ ਕੇ ਖਾਣ ਲੱਗ ਪਿਆ। ਉਸ ਬਜ਼ੁਰਗ ਨੂੰ ਇਹ ਸਭ ਕਰਦੇ ਹੋਏ ਦੋ ਛੋਟੇ ਬੱਚੇ ਦੇਖ ਰਹੇ ਸੀ।
ਜੋ ਸਕੂਲ ਜਾ ਰਹੇ ਸਨ। ਛੋਟੀ ਜਿਹੀ ਕੁੜੀ ਉਸ ਬਜ਼ੁਰਗ ਨੂੰ ਆਪਣੀ ਰੋਟੀ ਉਸ ਨੂੰ ਆਪਣੇ ਹੱਥਾਂ ਨਾਲ ਖਿਲਾਰ ਦਿੰਦੀ ਹੈ ਅਤੇ ਮੁੰਡਾ ਆਪਣੀ ਬੋਤਲ ਨਾਲ ਆਪਣੇ ਹੱਥਾਂ ਨਾਲ਼ ਉਸ ਨੂੰ ਪਾਣੀ ਪਿਲਾ ਦਿੰਦਾ। ਜਿਸ ਕਾਰਨ ਉਹਨਾਂ ਦੋਵਾਂ ਦੀ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ
ਅਤੇ ਲੋਕਾਂ ਲਈ ਬਹੁਤ ਪ੍ਰਸ਼ੰਸਾ ਕਰ ਰਹੇ ਹਨ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ
ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।