Home / ਵਾਇਰਲ / ਸੱਚਾਈ ਜਾਣ ਚੌਕ ਜਾਓਗੇ ਤੁਸੀ ਵੀ !

ਸੱਚਾਈ ਜਾਣ ਚੌਕ ਜਾਓਗੇ ਤੁਸੀ ਵੀ !

ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਕੱਲ੍ਹ ਨੂੰ ਬਰਸਾਤਾਂ ਦੇ ਮੌਸਮ ਵਿੱਚ ਲੋਕਾਂ ਦੇ ਘਰਾਂ ਵਿੱਚ ਸਾਥ ਆਦਿ ਮਿਲ ਜਾਂਦੇ ਹਨ। ਜੋ ਕਿ ਬਹੁਤ ਆਮ ਗੱਲ ਹੋ ਗਈ ਹੈ। ਕਿਉਂਕਿ ਹੌਲੀ-ਹੌਲੀ ਜੰਗਲ ਤਬਾਹ ਕੀਤੇ ਜਾ ਰਹੇ ਹਨ। ਜਿਸ ਕਾਰਨ ਜੰਗਲੀ ਜਾਨਵਰ ਇਨਸਾਨਾਂ ਦੀ ਰਹਿਣ ਵਾਲੀ ਜਗ੍ਹਾ ਵਿੱਚ ਆ ਰਹੇ ਹਨ।

ਇਕ ਵੀਡੀਓ ਸੋਸ਼ਲ ਮੀਡੀਆ ਤੋ ਸਾਹਮਣੇ ਆਈ ਹੈ। ਵੀਡੀਉ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਕ ਘਰ ਵਿੱਚ ਇੱਕ ਸੱਪ ਪਹੁੰਚ ਜਾਂਦਾ ਹੈ‌। ਜਿਸ ਤੋਂ ਬਾਅਦ ਉਸ ਪਰਿਵਾਰ ਨੇ ਜੋ ਕੁੱਤਾ ਪਾਲੇ ਹੋਇਆ ਸੀ। ਉਹ ਉਸ ਸੱਪ ਨੂੰ ਦੇਖ ਲੈਂਦਾ ਹੈ। ਉਹ ਸੱਪ ਉਸ ਕੁੱਤੇ ਦੇ ਮਾਲਿਕ ਤੇ ਹਮਲਾ ਕਰਨ ਵਾਲਾ ਸੀ ਤਾਂ ਕੁੱਤਾ ਸੱਪ

ਨੂੰ ਆਪਣੇ ਮੂੰਹ ਵਿਚ ਪਾ ਕੇ ਦਬੋਚ ਦਿੰਦਾ ਹੈ। ਜਿਸ ਕਾਰਨ ਕੁੱਤੇ ਦੇ ਸਰੀਰ ਵਿੱਚ ਸੱਪ ਦਾ ਜ਼ਹਿਰ ਚਲਾ ਜਾਂਦਾ ਹੈ। ਜਿਸ ਕਾਰਨ ਕੁੱਤੇ ਦੀ ਹਾਲਤ ਬਹੁਤ ਜ਼ਿਆਦਾ ਵਿਗੜ ਜਾਂਦੀ ਹੈ ਅਤੇ ਪਰਿਵਾਰ ਵਾਲੇ ਉੱਥੇ ਰੈਸਕਿਊ ਟੀਮ ਵਾਲਿਆਂ ਨੂੰ ਵੀ ਬੁਲਾ ਲੈਂਦੇ ਹਨ। ਰੈਸਕਿਉ ਟੀਮ ਵਾਲੇ ਕੁੱਤੇ ਦੀ ਹਾਲਤ ਦੇਖ ਕੇ ਉਸ ਨੂੰ

ਤੁਰੰਤ ਹਸਪਤਾਲ ਪਹੁੰਚਾਉਂਦੇ ਹਨ ਅਤੇ ਜਦੋਂ ਉਹ ਸੱਪ ਨੂੰ ਦੇਖਦੇ ਹਨ ਤਾਂ ਸੱਪ ਵੀ ਆਰਾਮ ਨਾਲ ਇੱਕ ਜਗ੍ਹਾ ਤੇ ਬੈਠਾ ਹੋਇਆ ਸੀ। ਕਿਉਂਕਿ ਕੁੱਤੇ ਨੇ ਉਸ ਦੇ ਦੰਦ ਲਗਾ ਦਿੱਤੇ ਸੀ। ਫਿਰ ਰੈਸਕੀਉ ਟੀਮ ਹਾਲੇ ਉਸ ਸੱਪ ਨੂੰ ਇੱਕ ਡੱਬੇ ਵਿੱਚ ਪਾ ਲੈਂਦੇ ਹਨ ਅਤੇ ਜੰਗਲ ਵਿੱਚ ਛੱਡ ਜਾਂਦੇ ਹਨ। ਹਸਪਤਾਲ ਲੈ ਜਾਣ

ਤੋਂ ਬਾਅਦ ਉਸ ਕੁੱਤੇ ਦੀ ਜਾਨ ਬਚ ਜਾਂਦੀ ਹੈ ਅਤੇ ਉਸ ਦਾਦੀ ਇਲਾਜ ਕਰਵਾਇਆ ਜਾਂਦਾ ਹੈ ਅਤੇ ਉਸ ਦੇ ਜ਼ਖ਼ਮ ਠੀਕ ਕੀਤੇ ਜਾਂਦੇ ਹਨ। ਜਿਸ ਤੋਂ ਬਾਅਦ ਉਸ ਨੂੰ ਜੰਗਲ ਛੱਡ ਕੇ ਆਇਆ ਜਾਂਦਾ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ

ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਅੱਜ ਰਾਤ ਦਾ ਮੋਸਮ !

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਮੌਸਮ ਵਿੱਚ ਦਿਨੋਂ-ਦਿਨ ਤਬਦੀਲੀ ਵੇਖੀ ਜਾ ਸਕਦੀ ਹੈ।ਦੱਸ ਦਈਏ …

Leave a Reply

Your email address will not be published. Required fields are marked *