ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਵਿੱਕੀ ਮਿੱਡੂਖੇੜਾ ਅਤੇ ਸੰਦੀਪ ਆਰੀਆ ਵਾਲੇ ਦਾ ਗੈਂਗਾ ਨੇ ਕਤਲ ਕਰ ਦਿੱਤਾ ਹੈ। ਅੱਜ ਅਸੀਂ ਤੁਹਾਨੂੰ ਇਹਨਾਂ ਦੋਵਾਂ ਦੇ ਕਤਲ ਵਿਚ ਹੋਣ ਵਾਲੀਆਂ ਅਸਮਾਨਤਾਵਾਂ ਬਾਰੇ ਦੱਸਾਂਗੇ। ਤੁਹਾਡੀ ਤਸਦੀਕੀ ਕਿ ਦੋਵਾਂ ਦਾ ਕਤਲ
ਸ਼ਰੇਆਮ ਗੈਂਗਾ ਦੁਆਰਾ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਦੋਵਾ ਦਾ ਕਤਲ ਕਰਨ ਵਾਲੇ ਵਿਅਕਤੀ ਦੋ ਹੀ ਸੀ। ਸੰਦੀਪ ਅੰਬੀਰਾਂ ਵਾਲੇ ਦਾ ਕਤਲ ਕਰਨ ਵੇਲੇ ਇਕ ਵਿਅਕਤੀ ਨੇ ਖੱਬੇ ਹੱਥ ਨਾਲ ਗੋਲੀਆਂ ਚਲਾਈਆਂ ਸੀ। ਇੱਕ ਨੇ ਸੱਜੇ ਹੱਥ ਨਾਲ ਇਸ ਦੇ ਨਾਲ
ਹੀ ਵਿੱਕੀ ਮਿੱਡੂਖੇੜਾ ਨੂੰ ਗੋਲੀਆਂ ਮਾਰਨ ਵਾਲਾ ਇਕ ਖੱਬੇ ਹੱਥ ਦਾ ਗੋਲੀਆਂ ਮਾਰ ਰਿਹਾ ਸੀ ਅਤੇ ਇਕ ਸੱਜੇ ਹੱਥ ਨਾਲ ਗੋਲੀਆ ਮਾਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਹਨਾ ਵਿੱਚ ਇੱਕ ਦਾ ਕੱਦ ਲੰਬਾ ਸੀ ਅਤੇ ਇੱਕ ਦਾ ਕੱਦ ਛੋਟਾ ਸੀ। ਦੂਸਰੇ ਕੇਸ ਵਿੱਚ ਵੀ ਇੱਕ
ਵਿਅਕਤੀ ਦਾ ਕੱਦ ਛੋਟਾ ਸੀ ਅਤੇ ਇੱਕ ਦਾ ਵੱਡਾ ਕਾਰਜ ਸੀ। ਜਿਸ ਤੋਂ ਇਹ ਪਤਾ ਲਗਦਾ ਹੈ ਕਿ ਸੰਦੀਪ ਅੰਬਾਲਾ ਅਤੇ ਵਿੱਕੀ ਮਿੱਡੂ ਖੇੜਾ ਦੋਵਾਂ ਦਾ ਕਤਲ ਇਕ ਹੀ ਗੈਂਗ ਵੱਲੋਂ ਕੀਤਾ ਗਿਆ ਹੈ। ਇਹਨਾਂ ਦੇ ਕੇਸ ਨੂੰ ਸੁਲਝਾਉਣ ਲਈ ਵੀ ਇੱਕ ਹੀ ਨੇ ਜਿਮਾ ਲਿਆ ਹੈ।
ਇਸ ਤੋਂ ਇਹ ਪਤਾ ਲਗਦਾ ਹੈ ਕਿ ਇਹਨਾਂ ਦੋਵਾਂ ਦਾ ਕੋਈ ਵਿਰੋਧੀ ਗੈਂਗ ਨੇ ਮਿਲ ਕੇ ਕਤਲ ਕਰਵਾਇਆ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ
ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।