ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਹੈਰਾਨੀਜਨਕ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਢੋਂਗੀ ਬਾਬਾ ਮਹਿਲਾਵਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਹਨਾਂ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ ਅਤੇ ਵੀਡੀਓ ਵਾਇਰਲ ਕਰਨ
ਦੀਆਂ ਧਮਕੀਆਂ ਦਿੰਦਾ ਸੀ। ਉਹ ਨਾਦਾਨ ਮਹਿਲਾਵਾਂ ਨੂੰ ਕਹਿੰਦਾ ਸੀ ਕਿ ਮੈਂ ਤੁਹਾਨੂੰ ਅਮੀਰ ਬਣਾਵਾਂਗਾ ਅਤੇ ਅਜਿਹੀ ਔਲਾਦ ਦੇਵਾਗਾ ਦੋ ਤੁਹਾਡਾ ਨਾਮ ਰੋਸ਼ਨ ਕਰੇਗੀ। ਫਿਰ ਉਹ ਮਹਿਲਾਵਾਂ ਨੂੰ ਕਹਿੰਦਾ ਸੀ ਕਿ ਮੇਰੇ ਵਿੱਚ ਬਾਬਾ ਆ ਜਾਵੇਗਾ ਅਤੇ ਬਾਬਾ ਤੁਹਾਡੇ ਜੋ ਕਰਨ ਨੂੰ ਕਹੇਗੀ ਉਹ ਕਰਿਓ। ਫਿਰ ਉਹ ਮਹਿਲਾਵਾਂ ਨੂੰ ਕੱਪੜੇ
ਖੋਲਣ ਲਈ ਕਹਿੰਦਾ ਹੈ ਤਾਂ ਮਹਿਲਾਵਾਂ ਕੱਪੜੇ ਖੋਲ ਕੇ ਬੈਠ ਜਾਂਦੀਆਂ ਹਨ। ਫਿਰ ਉਹ ਬਾਬਾ ਉਹਨਾਂ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪੈਂਦਾ ਹੈ। ਉਹ ਪਾਸਾ ਮਹਿਲਾਵਾਂ ਨੂੰ ਬਲੈਕ ਮੇਲ ਕਰਨ ਲਈ ਉਨ੍ਹਾਂ ਦੀ ਵੀਡੀਓ ਵੀ ਬਣਾ ਲੈਂਦਾ ਹੈ। ਫਿਰ ਉਹ ਬਾਬਾ ਨਾਨਕ
ਮਹਿਲਾਵਾਂ ਨੂੰ ਕਹਿੰਦਾ ਸੀ ਕਿ ਹੋਰ ਵੀ ਰਾਹਤ ਲੈ ਕੇ ਆਓ। ਜਦੋਂ ਮਹਿਲਾਵਾਂ ਤੋਂ ਇਹ ਸਭ ਨਹੀਂ ਹੋਇਆ ਤਾਂ ਉਸ ਨੇ ਉਹਨਾਂ ਦੀਆਂ ਵੀਡੀਓ ਵਾਇਰਲ ਕਰ ਦਿੱਤੀਆਂ। ਜਿਸ ਤੋ ਬਾਅਦ ਤੰਗ ਹੋ ਕੇ ਮਹਿਲਾਵਾਂ ਥਾਣੇ ਰਿਪੋਰਟ ਦਰਜ਼ ਕਰਵਾ ਦਿੰਦੀਆ ਹਨ। ਇਹ ਜਾਣਕਾਰੀ
ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।