Home / ਦੇਸੀ ਨੁਸਖੇ / ਸੰਜੀਵਨੀ ਬੂਟੀ ਵੀ ਫੇਲ ਆ ਇਸ ਚੀਜ ਅੱਗੇ ਤਾ ਵਰਤਕੇ ਦੇਖੋ !

ਸੰਜੀਵਨੀ ਬੂਟੀ ਵੀ ਫੇਲ ਆ ਇਸ ਚੀਜ ਅੱਗੇ ਤਾ ਵਰਤਕੇ ਦੇਖੋ !

ਦੋਸਤੋ ਭਾਰਤ ਦੇਸ਼ ਦੇ ਵਿੱਚ ਬਹੁਤ ਸਾਰੀਆਂ ਬਨਸਪਤੀ ਪਾਈਆਂ ਜਾਂਦੀਆਂ ਹਨ ਅਤੇ ਇਨ੍ਹਾਂ ਦੇ ਅਨੇਕਾਂ ਹੀ ਫ਼ਾਇਦੇ ਹੁੰਦੇ ਹਨ।ਅੱਜ ਅਸੀਂ ਇੱਕ ਅਜਿਹੇ ਵੇਲ੍ਹ ਬਾਰੇ ਗੱਲ ਕਰਨ ਜਾ ਰਹੇ ਹਾਂ ਜੋ ਖੇਤਾਂ ਅਤੇ ਸੜਕਾਂ ਤੇ ਆਮ ਹੀ ਮਿਲ ਜਾਂਦੀ ਹੈ ਅਤੇ ਇਸ ਦਾ ਨਾਮ ਹੈ,ਚਿੱਬੜ।

ਦੋਸਤੋ ਇਹ ਜੜੀ ਬੂਟੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਅਤੇ ਇਹ ਵੱਖੋ-ਵੱਖ ਕੰਮਾਂ ਦੇ ਲਈ ਪ੍ਰਯੋਗ ਕੀਤੀ ਜਾਂਦੀ ਹੈ।ਨੇਪਾਲ ਵਿੱਚ ਇਹ ਬਹੁਤ ਅਧਿਕ ਮਾਤਰਾ ਦੇ ਵਿੱਚ ਪਾਈ ਜਾਂਦੀ ਹੈ ਜਿੱਥੇ ਕਿ ਇਸ ਇੰਦਰਾਣੀ ਬੋਲਿਆ ਜਾਂਦਾ ਹੈ।ਦੋਸਤੋ ਹੁਣ ਅਸੀਂ ਇਸ

ਜੜ੍ਹੀ ਬੂਟੀ ਦੇ ਫਾਇਦਿਆਂ ਬਾਰੇ ਗੱਲ ਕਰਾਂਗੇ।ਜੇਕਰ ਕਿਸੇ ਵਿਅਕਤੀ ਦੇ ਹਲਕੀ ਉਮਰ ਦੇ ਵਿੱਚ ਹੀ ਵਾਲ ਸਫੇਦ ਹੋਣੇ ਸ਼ੁਰੂ ਹੋ ਰਹੇ ਹਨ ਤਾਂ ਇਸ ਵੇਲ੍ਹ ਦਾ ਫਲ ਲੈ ਲਵੋ ਅਤੇ ਉਸ ਨੂੰ ਪੀਸ ਕੇ ਪੇਸਟ ਤਿਆਰ ਕਰਕੇ ਆਪਣਾ ਵਾਲਾਂ ਤੇ ਲਗਾਉਣਾ ਸ਼ੁਰੂ ਕਰ ਦੇਵੋ।

ਅਜਿਹਾ ਕਰਨ ਨਾਲ ਤੁਹਾਡੇ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਅਤੇ ਮਜ਼ਬੂਤ ਹੋਣਗੇ।ਇਹ ਵਾਲਾਂ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਮੰਨੀ ਜਾਂਦੀ ਹੈ।ਜੇਕਰ ਤੁਹਾਡੇ ਦੰਦਾਂ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ ਅਤੇ ਹਿਲਣੇ ਸ਼ੁਰੂ ਹੋ ਗਏ ਹਨ ਤਾਂ ਇਸ

ਦੀ ਦਾਤਣ ਕੀਤੀ ਜਾ ਸਕਦੀ ਹੈ ਅਤੇ ਪੱਤਿਆਂ ਦਾ ਪੇਸਟ ਬਣਾ ਕੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।ਇਸ ਤੋਂ ਇਲਾਵਾ ਇਹ ਗਠੀਆ ਦੇ ਰੋਗ ਵਿੱਚ ਵੀ ਕਾਫੀ ਮਦਦਗਾਰ ਸਾਬਤ ਹੁੰਦਾ ਹੈ।ਜਿਹੜੇ ਲੋਕ ਇਸ ਰੋਗ ਤੋਂ ਪਰੇਸ਼ਾਨ ਹਨ ਉਹਨਾਂ ਦੇ ਲਈ ਇਹ

ਬਹੁਤ ਫਾਇਦੇਮੰਦ ਹੁੰਦੀ ਹੈ।ਇਸ ਜੜੀ ਬੂਟੀ ਦੇ ਪੱਤੇ ਲੈਕੇ ਨੂੰ ਸੁਕਾ ਕੇ ਪਾਊਡਰ ਤਿਆਰ ਕਰ ਲਓ ਇਸ ਵਿੱਚ ਹਲਦੀ ਅਤੇ ਸਹਿੰਦਾ ਨਮਕ ਮਿਲਾ ਲਵੋ।ਇਸ ਦਾ ਪੇਸਟ ਤਿਆਰ ਕਰਕੇ ਇਸ ਨੂੰ ਛਾਂ ਦੇ ਵਿੱਚ ਰੱਖ ਲਵੋ ਅਤੇ ਇਸ ਦੀਆਂ ਗੋਲੀਆਂ ਤਿਆਰ ਕਰੋ।

ਰੋਜ਼ਾਨਾ ਇੱਕ ਗੋਲੀ ਨੂੰ ਦੁੱਧ ਦੇ ਨਾਲ ਸੇਵਨ ਕਰੋ ਗਠੀਏ ਦਾ ਰੋਗ ਖਤਮ ਹੋ ਜਾਵੇਗਾ।ਇਸ ਤਰ੍ਹਾਂ ਦੋਸਤੋ ਇਸ ਜੜ੍ਹੀ ਬੂਟੀ ਦੇ ਅਨੇਕਾਂ ਹੀ ਫ਼ਾਇਦੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ

ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜਿਨ੍ਹਾ ਦਾ ਸਾਹ ਫੁੱਲਦਾ ਹੈ ਇੱਕ ਗਿਲਾਸ ਪੀ ਲਓ ਭਾਵੇ ਨੈਣਾ ਦੇਵੀ ਜਾ ਆਓ ਕਦੇ ਸਾਹ ਨਹੀ ਚੜ੍ਹੇਗਾ ਸੌਖਾ ਘਰੇਲੂ ਨੁਸਖਾ !

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਫ਼ਾਇਦੇਮੰਦ ਨੁਸਖ਼ੇ ਦੇ ਬਾਰੇ ਦੱਸਣ ਜਾ ਰਹੇ ਹਾਂ …

Leave a Reply

Your email address will not be published. Required fields are marked *