ਦੋਸਤੋ ਮੋਟਾਪਾ ਬਹੁਤ ਸਾਰੇ ਲੋਕਾਂ ਦੀ ਪਰੇਸ਼ਾਨੀ ਬਣ ਚੁੱਕਿਆ ਹੈ। ਕਿਉਂਕਿ ਅੱਜ ਕੱਲ੍ਹ ਹਰ ਦੂਜਾ ਇਨਸਾਨ ਮੋਟਾਪੇ ਦੀ ਸਮੱਸਿਆ ਤੋਂ ਪਰੇਸ਼ਾਨ ਹੈ।ਬਹੁਤ ਵਾਰ ਇਨਸਾਨ ਗਲਤ ਖਾਣ-ਪੀਣ ਦੀ ਆਦਤ ਨੂੰ ਇੰਨਾ ਜ਼ਿਆਦਾ ਵਧਾ ਦਿੰਦਾ ਹੈ ਕਿ ਇਸ ਦਾ ਸਾਈਡ ਇਫੈਕਟ
ਸਾਡੇ ਸਰੀਰ ਤੇ ਦੇਖਣ ਨੂੰ ਮਿਲ ਜਾਂਦਾ ਹੈ।ਆਪਣੇ ਸਰੀਰ ਦੇ ਮੋਟਾਪੇ ਨੂੰ ਖ਼ਤਮ ਕਰਨ ਦੇ ਲਈ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਦਾ ਇਸਤੇਮਾਲ ਤੁਸੀਂ ਰੋਜ਼ਾਨਾ ਰਾਤ ਨੂੰ ਕਰਨਾ ਹੈ।ਦੋਸਤੋ ਸਭ ਤੋਂ ਪਹਿਲਾਂ ਤੁਸੀਂ ਓਟਸ ਲੈਣੇ ਹਨ
ਅਤੇ ਇਨ੍ਹਾਂ ਨੂੰ ਤੁਸੀਂ ਫਰਾਈ ਪੈਨ ਵਿੱਚ ਪਾ ਕੇ ਹਲਕਾ ਹਲਕਾ ਭੁੰਨ ਲੈਣਾ ਹੈ। ਇਸ ਤੋਂ ਬਾਅਦ ਤੁਸੀਂ ਦੂਜੇ ਪਾਸੇ ਕੜਾਹੀ ਵਿੱਚ ਅੱਧਾ ਚੱਮਚ ਦੇਸੀ ਘਿਉ ਪਾ ਲਵੋ ਅਤੇ ਜਦੋਂ ਇਹ ਗਰਮ ਹੋ ਜਾਵੇ ਤਾਂ ਇਸ ਵਿੱਚ ਹਰੇ ਮਟਰ ਪਾ ਲਵੋ।ਬਰੀਕ ਕੱਟਿਆ ਹੋਇਆ ਅਦਰਕ
ਲਸਣ ਅਤੇ ਪਿਆਜ਼ ਪਾ ਕੇ ਇਸ ਨੂੰ ਭੁੰਨ ਲਵੋ।ਇਸ ਵਿੱਚ ਤੁਸੀਂ ਸੁਆਦ ਦੇ ਲਈ ਕਾਲਾ ਨਮਕ ਅਤੇ ਕਾਲੀ ਮਿਰਚ ਪਾ ਸਕਦੇ ਹੋ।ਇੱਕ ਬਰੀਕ ਕੱਟਿਆ ਹੋਇਆ ਟਮਾਟਰ ਇਸ ਵਿੱਚ ਪਾ ਦੇਵੋ।ਜਦੋਂ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਪੱਕ ਜਾਣ ਤਾਂ ਤੁਸੀਂ ਇਸ ਵਿੱਚ ਭੁੰਨੇ
ਹੋਏ ਓਟਸ ਅਤੇ ਇੱਕ ਕੱਪ ਪਾਣੀ ਪਾ ਦਿਓ ਅਤੇ ਇਸ ਨੂੰ ਤੁਸੀਂ ਹਲਕੀ ਗੈਸ ਅਤੇ ਚੰਗੀ ਤਰ੍ਹਾਂ ਪਕਾ ਲੈਣਾ ਹੈ।ਇਹ ਤੁਹਾਡਾ ਰਾਤ ਦਾ ਖਾਣਾ ਬਣ ਕੇ ਤਿਆਰ ਹੋ ਚੁੱਕਾ ਹੈ ਅਤੇ ਇਹ ਤੁਹਾਡੇ ਮੋਟਾਪੇ ਨੂੰ ਘੱਟ ਕਰਨ ਵਿੱਚ ਬਹੁਤ ਜ਼ਿਆਦਾ ਸਹਾਇਕ ਭੋਜਨ ਹੈ।
ਇਸ ਵਿੱਚ ਕੋਈ ਵੀ ਅਜਿਹਾ ਪਦਾਰਥ ਨਹੀਂ ਹੈ ਜਿਸ ਨਾਲ ਕਿ ਇਹ ਸਾਡਾ ਮੋਟਾਪਾ ਵੱਧ ਜਾਏ।ਇਸ ਲਈ ਦੋਸਤੋ ਜੇਕਰ ਤੁਸੀ ਆਪਣੇ ਮੋਟਾਪੇ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰਕੇ ਵੇਖ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।