ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੁਝ ਨਾ ਕੁਝ ਵਾਇਰਲ ਹੁੰਦਾ ਹੀ ਰਹਿੰਦਾ ਹੈ। ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਹੈ। ਵੀਡੀਓ ਵਿਚ ਦੇਖੋ ਮਿਲਦਾ ਹੈ। ਇਕ ਕੁੜੀ ਜਿਸਦੇ ਮਾਤਾ ਪਿਤਾ ਜਦੋਂ ਘਰ ਤੋਂ ਬਾਹਰ ਗਏ ਤਾਂ ਕੁੜੀ ਉਹਨਾ ਤੇ ਗੈਰ
ਮੌਜੂਦਗੀ ਵਿਚ ਆਪਣੇ ਬੋਆਏਫ੍ਰੇਡ ਨੂੰ ਘਰ ਬੁਲਾਉਂਦੀ ਹੈ। ਫਿਰ ਉਸ ਤੋਂ ਬਾਅਦ ਕੁਝ ਅਜਿਹਾ ਵਾਪਰ ਜਾਂਦਾ ਹੈ। ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਵੀਡੀਓ ਵਿਚ ਦੇਖਣ ਨੂੰ ਮਿਲਦਾ ਹੈ ਕਿ ਇਕ ਕੁੜੀ ਕਿਸ ਦੇ ਮਾਂ-ਬਾਪ ਕੀਤੇ ਜਾ ਰਹੇ ਸੀ। ਕੁੜੀ ਦੇ
ਮਾਂ-ਬਾਪ ਉੱਠ ਦੇ ਲਈ ਕਿਤੇ ਘੁੰਮਣ ਲਈ ਜਾ ਰਹੇ ਸੀ। ਜਿਸ ਕਾਰਨ ਉਸ ਦੀ ਉਸ ਨੂੰ ‘ਆਪਣਾ ਧਿਆਨ ਰੱਖੀ’;ਕਹਿ ਕੇ ਚਲੀ ਜਾਂਦੀ ਹੈ। ਉਹਨਾਂ ਦੇ ਜਾਣ ਤੋਂ ਬਾਅਦ ਆਪਣੇ ਬੋਆਏਫ੍ਰੇਂਡ ਨੂੰ ਘਰ ਬੁਲਾ ਲੈਂਦੀ ਹੈ। ਜਦੋਂ ਉਹ ਘਰ ਆਉਂਦਾ ਹੈ ਤਾਂ ਅਚਾਨਕ ਕੁੜੀ
ਦੇ ਮਾਤਾ-ਪਿਤਾ ਘਰ ਦੇ ਬਾਹਰ ਆ ਜਾਂਦੇ ਹਨ। ਉਹ ਡੋਰ ਬੈਲ ਵਜਾਉਂਦੇ ਹਨ ਤਾਂ ਕੁੜੀ ਮੁੰਡੇ ਦੋਵੇਂ ਘਬਰਾ ਜਾਂਦੇ ਹਨ। ਫੇਰ ਕੁੜੀ ਮੁੰਡੇ ਨੂੰ ਇੱਕ ਬੈਗ ਵਿੱਚ ਬੰਦ ਕਰ ਦਿੰਦੀ ਹੈ। ਕੁੜੀ ਦਾ ਪਿਤਾ ਅਪਣੀ ਐਨਕ ਲੈ ਕੇ ਵਾਪਸ ਚਲਾ ਜਾਂਦਾ ਹੈ। ਫੇਰ ਕੁੜੀ ਜਦੋਂ ਬੈਗ
ਖੋਲ੍ਹ ਕੇ ਦੇਖਦੀ ਹੈ ਤਾਂ ਕੁੜੀ ਹੈਰਾਨ ਰਹਿ ਜਾਂਦੀ ਹੈ ਕਿਉਂਕਿ ਮੁੰਡਾ ਅੰਦਰ ਬੈਠਾ-ਬੈਠਾ ਬੇਹੋਸ਼ ਹੋ ਜਾਂਦਾ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ
ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।