ਦੋਸਤੋ ਸੋਸ਼ਲ ਮੀਡੀਆ ਤੇ ਆਏ ਦਿਨ ਬਹੁਤ ਹੀ ਹੈਰਾਨ ਕਰ ਦੇਣ ਵਾਲੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇਕ ਹੋਰ ਅਜਿਹੀ ਹੀ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੋਸਤੋ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ
ਇਕ ਸਬਜ਼ੀ ਵਾਲਾ ਆਦਮੀ ਆਪਣੀ ਸਬਜ਼ੀ ਵਾਲ਼ੀ ਦੁਕਾਨ ਤੇ ਸਬਜ਼ੀ ਵੇਚ ਰਿਹਾ ਹੁੰਦਾ ਹੈ। ਪਹਿਲਾਂ ਇਕ ਔਰਤ ਉਸ ਆਦਮੀ ਕੋਲ ਸਬਜ਼ੀ ਲੈਣ ਆਉਂਦੀ ਹੈ ਅਤੇ ਪੈਸੇ ਦੇ ਕੇ ਚਲੀ ਜਾਂਦੀ ਹੈ। ਇਸ ਔਰਤ ਤੋਂ ਬਾਅਦ ਇਕ ਪੁਲਿਸ ਇੰਸਪੈਕਟਰ ਉਸ ਆਦਮੀ ਕੋਲ ਸਬਜ਼ੀ ਲੈਣ ਲਈ ਆਉਂਦਾ ਹੈ।
ਇਹ ਪੁਲਿਸ ਇੰਸਪੈਕਟਰ ਉਸ ਆਦਮੀਂ ਕੋਲੋਂ ਟਮਾਟਰ ਮੰਗਦਾ ਹੈ।ਇਹ ਆਦਮੀ ਟਮਾਟਰ ਤੋਲ ਕੇ ਉਸ ਇਨਸਪੈਕਟਰ ਨੂੰ ਦਿੰਦਾ ਹੈ।ਪਰ ਇਹ ਇਨਸਪੈਕਟਰ ਉਸ ਨੂੰ ਹੋਰ ਜ਼ਿਆਦਾ ਟਮਾਟਰ ਦੇਣ ਲਈ ਬੋਲਦਾ ਹੈ। ਫਿਰ ਇਹ ਆਦਮੀ ਪੂਰੀ ਟੋਕਰੀ ਚੁੱਕ ਕੇ ਉਸ ਇਨਸਪੈਕਟਰ ਦੇ ਅੱਗੇ ਕਰ ਦਿੰਦਾ ਹੈ ਅਤੇ
ਬੋਲਦਾ ਹੈ ਇਸ ਵਿਚੋਂ ਲੈ ਲਵੋ। ਪੁਲਿਸ ਇੰਸੈਕਟਰ ਇਸ ਆਦਮੀ ਤੇ ਗੁੱਸਾ ਹੋ ਜਾਂਦਾ ਹੈ ਅਤੇ ਉਸਦੀ ਬੇਜ਼ਤੀ ਕਰਨ ਲੱਗ ਜਾਂਦਾ ਹੈ। ਫਿਰ ਇਹ ਇਨਸਪੈਕਟਰ ਮੋਟਰ ਸਾਈਕਲ ਤੋਂ ਥੱਲੇ ਉੱਤਰ ਕੇ ਉਸ ਸਬਜ਼ੀ ਵਾਲ਼ੇ ਦੀਆਂ ਸਾਰੀਆਂ ਸਬਜ਼ੀਆਂ ਚੁੱਕ ਕੇ ਥੱਲੇ ਸੁੱਟਣ ਲੱਗ ਜਾਂਦਾ ਹੈ। ਸਬਜ਼ੀ ਵਾਲਾ
ਆਦਮੀ ਉਸ ਨੂੰ ਅਜਿਹਾ ਕਰਨ ਤੋਂ ਰੋਕਦਾ ਹੈ। ਅਚਾਨਕ ਉੱਥੇ ਇਕ ਫੋਜ਼ੀ ਆ ਜਾਂਦਾ ਹੈ ਜੋ ਕਿ ਅਜਿਹਾ ਦੇਖ ਕੇ ਉਨ੍ਹਾਂ ਦੇ ਕੋਲ ਜਾਂਦਾ ਹੈ।ਇਹ ਫੋਜ਼ੀ ਪੁਲਿਸ ਇੰਸਪੈਕਟਰ ਨੂੰ ਅਜਿਹਾ ਕਰਨ ਤੋਂ ਰੋਕਦਾ ਹੈ ਪਰ ਉਹ ਨਹੀਂ ਰੁਕਦਾ ਤਾਂ ਫਿਰ ਇਹ ਫੋਜ਼ੀ ਉਸਦੀ ਵੀਡੀਓ ਬਣਾਉਣ ਲੱਗ ਜਾਂਦਾ ਹੈ।
ਜਿਸ ਨੂੰ ਅਜਿਹਾ ਕਰਦਾ ਦੇਖ ਪੁਲਿਸ ਇੰਸੈਕਟਰ ਡਰ ਜਾਂਦਾ ਹੈ ਅਤੇ ਉਸ ਫੌਜੀ ਨੂੰ ਵੀਡੀਓ ਬਣਾਉਣ ਤੋਂ ਮਨਾਂ ਕਰਦਾ ਹੈ ਅਤੇ ਫਿਰ ਉਸ ਤੋਂ ਮਾਫੀ ਮੰਗਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਹੇਠ ਦਿੱਤੀ ਵੀਡੀਓ ਤੇ ਕਲਿਕ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ