ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੁਝ ਨਾ ਕੁਝ ਵਾਇਰਲ ਹੁੰਦਾ ਹੀ ਰਹਿੰਦਾ ਹੈ। ਕਈ ਵਾਰ ਸ਼ੋਸ਼ਲ ਮੀਡੀਆ ਤੇ ਸੀਸੀਟੀਵੀ ਰਿਕੋਰਡਿੰਗ ਵੀ ਬਹੁਤ ਤੇਜ਼ੀ ਨਾਲ ਵਾਇਰਲ ਹੋ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਕ ਸੀਸੀਟੀਵੀ
ਰਿਕੋਰਡਿੰਗ ਬਾਰੇ ਜਾਣਕਾਰੀ ਦਵਾਂਗਾ। ਇਸ ਵੀਡੀਓ ਬਾਰੇ ਹੁਣ ਬਹੁਤ ਚਰਚਾ ਹੋ ਰਹੇ ਹਨ। ਸੀਸੀਟੀਵੀ ਰਿਕਾਰਡਿੰਗ ਵਿਚ ਦੇਖਣ ਨੂੰ ਮਿਲਦਾ ਹੈ ਕਿ ਓਏਉ ਹੋਟਲ ਵਿਚ ਇਕ ਮੁੰਡਾ ਰੂਲ ਬੁੱਕ ਕਰਵਾ ਕੇ ਆਪਣੀ ਗਰਲਫ੍ਰੈਂਡ ਨਾਲ ਰੰਗਲੀਆਂ ਮਨਾ ਰਿਹਾ ਸੀ।
ਪਰ ਉਸ ਨੂੰ ਕੀ ਪਤਾ ਸੀ ਕਿ ਉਸ ਨਾਲ ਕੀ ਹੋ ਜਾਵੇਗਾ। ਉਹ ਦੋਵੇਂ ਅੰਦਰ ਲਮੇ ਪੈ ਕੇ ਰੰਗਲੀਆਂ ਮਨਾ ਰਹੇ ਰਿਹਾ ਸੀ। ਪਰ ਅਚਾਨਕ ਉੱਥੇ ਪੁਲਿਸ ਵਾਲਿਆਂ ਨੇ ਰੇਡ ਮਾਰ ਦਿੱਤੀ ਅਤੇ ਉਹਨਾਂ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ। ਮੁੰਡਾ ਜਦੋਂ ਦਰਵਾਜ਼ਾ ਖੋਲ
ਕੇ ਪੁਲੀਸ ਨੂੰ ਦੇਖਦਾ ਹੈ ਤਾਂ ਹੈਰਾਨ ਰਹਿ ਜਾਂਦਾ ਹੈ। ਮੁੰਡਾ ਪੁਲਿਸ ਵਾਲਿਆਂ ਦੀਆਂ ਮਿਨਤਾਂ ਵੀ ਕਰਦਾ ਹੈ ਅਤੇ ਉਨ੍ਹਾਂ ਨੂੰ ਰਿਸ਼ਵਤ ਦੇਣ ਦੀ ਦੀ ਵੀ ਕੋਸ਼ਿਸ਼ ਕਰਦਾ ਹੈ। ਫਿਰ ਉਹ ਬਾਰ-ਬਾਰ ਪੁਲਿਸ ਵਾਲਿਆਂ ਤੋਂ ਮੁਆਫੀ ਮੰਗ-ਮੰਗ ਕੇ ਕਹਿ ਰਿਹਾ ਸੀ
ਕਿ ਹੁਣ ਤੋਂ ਇਹ ਗਲਤੀ ਨਹੀਂ ਹੋਵੇਗੀ। ਫਿਰ ਪੁਲਸ ਵਾਲਿਆਂ ਨੇ ਉਸ ਮੁੰਡੇ ਨੂੰ ਚੇਤਾਵਨੀ ਦੇ ਕੇ ਬਖਸ਼ ਦਿੱਤਾ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ
ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।