ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ। ਵੀਡੀਓ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਇੱਕ ਕੁੜੀ ਜੋ ਕਿ ਇਕ ਮੋਟਰ ਸਾਇਕਲ ਸਿੱਖ ਰਹੇ ਸੀ ਅਤੇ ਉਸਨੇ ਆਪਣੇ
ਪਿੱਛੇ ਆਪਣਾ ਦੋਸਤ ਬਿਠਾਇਆ ਹੋਇਆ ਸੀ। ਕੁੜੀ ਨੂੰ ਹਾਲੇ ਮੋਟਰ ਸੈਕਲ ਥੋੜ੍ਹਾ-ਬਹੁਤ ਲਾੜਾ ਆਇਆ ਸੀ। ਉਸਦਾ ਦੋਸਤ ਉਸ ਦੇ ਪਿੱਛੇ ਆਰਾਮ ਨਾਲ ਬੈਠਾ ਹੋਇਆ ਸੀ। ਉਹ ਕੁੜੀ ਇਕ ਵੱਡੇ ਚੁਰਾਹੇ ਤੇ ਖੜਾ ਮੋਟਰਸਾਇਕਲ ਇਧਰ-ਉਧਰ ਘੁੰਮ ਰਹੀ ਸੀ ਕਿਉਂਕਿ ਉਹ ਚੁਰਾਹੇ
ਤੇ ਮੀਡੀਆ ਮੋਟਰਸਾਈਕਲ ਬਹੁਤ ਘੱਟ ਚਲਦੇ ਹਨ। ਪਰ ਅਚਾਨਕ ਉਸ ਕੁੜੀ ਦਾ ਬੈਲਸ ਵਿਗੜ ਜਾਂਦਾ ਹੈ ਅਤੇ ਉਹ ਆਪਣੇ ਦੋਸਤ ਸਮੇਤ ਥੱਲੇ ਡਿਗ ਜਾਂਦੀ। ਮੋਟਰਸਾਇਕਲ ਕੁੜੀ ਦੀ ਪੈੜ ਤੋਂ ਡਿੱਗ ਜਾਂਦਾ ਹੈ। ਜਿਸ ਕਾਰਨ ਉਸ ਦੇ ਪੈਰ ਤੇ ਗੰਭੀਰ ਸੱਟ ਲੱਗ ਜਾਂਦੀ ਹੈ ਅਤੇ
ਖੂਨ ਵਹੀਨ ਲੱਗ ਪੈਂਦਾ ਹੈ। ਪਰ ਮੁੰਡਾ ਕੁੜੀ ਨੂੰ ਉਠਾਉਣ ਦੀ ਬਜਾਏ ਆਪ ਉੱਠ ਕੇ ਆਪਣੇ ਕੱਪੜੇ ਝਾੜਨ ਲੱਗ ਪੈਂਦਾ ਹੈ ਅਤੇ ਆਪਣੀ ਸਾਇਟ ਨੂੰ ਦੇਖਣ ਲੱਗ ਪੈਂਦਾ ਹੈ। ਫਿਰ ਉਹ ਨੇੜੇ ਦੇ ਇੱਕ ਦਰੱਖਤ ਤੇ ਤੁਰਕੀ ਲੈਂਦਾ ਹੈ ਅਤੇ ਕੁੜੀ ਸੱਟ ਤੇ ਲਗਾ ਦਿੰਦਾ ਹੈ। ਜਿਸ ਕਾਰਨ
ਕੁੜੀ ਨੂੰ ਹੋਰ ਵੀ ਜ਼ਿਆਦਾ ਦਰਦ ਹੋਣ ਲੱਗ ਪੈਂਦਾ ਹੈ। ਫਿਰ ਉਸ ਕੁੜੀ ਦਾ ਪਿਤਾ ਲੰਘ ਰਿਹਾ ਸੀ ਤਾਂ ਉਹ ਕੁੜੀ ਦੀ ਅਜਿਹੀ ਹਾਲਤ ਦੇਖ ਕੇ ਉਥੇ ਪਹੁੰਚ ਜਾਂਦਾ ਹੈ। ਕੁੜੀ ਦੇ ਪਿੱਤਲ ਦੇ ਕੇ ਮੁੰਡਾ ਤਾਂ ਤੁਰੰਤ ਕਰ ਹੋ ਜਾਂਦਾ ਹੈ। ਕੁੜੀ ਨੂੰ ਕੁੜੀ ਨੂੰ ਤੁਰੰਤ ਘਰ ਲੈ ਕੇ ਜਾਂਦਾ ਹੈ।
ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ
ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।